ਪੁਲਿਸ ਮੁਲਾਜ਼ਮਾਂ ਨੇ ਲਾਈ ਠੰਢੇ-ਮਿੱਠੇ ਜਲ ਦੀ ਛਬੀਲ
Published : Jun 14, 2018, 2:12 am IST
Updated : Jun 14, 2018, 2:12 am IST
SHARE ARTICLE
SHO And Others Serving Chhabil In Mullanpur
SHO And Others Serving Chhabil In Mullanpur

ਮੁੱਲਾਂਪੁਰ ਗ਼ਰੀਬਦਾਸ ਵਿਖੇ ਮੁੱਲਾਂਪੁਰ ਥਾਣੇ ਦੇ ਮੁਲਾਜ਼ਮਾਂ ਵਲੋਂ ਥਾਣੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ

ਮੁੱਲਾਂਪੁਰ ਗ਼ਰੀਬਦਾਸ,  : ਮੁੱਲਾਂਪੁਰ ਗ਼ਰੀਬਦਾਸ ਵਿਖੇ ਮੁੱਲਾਂਪੁਰ ਥਾਣੇ ਦੇ ਮੁਲਾਜ਼ਮਾਂ ਵਲੋਂ ਥਾਣੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ। ਜੂਨ ਦੇ ਮਹਿਨੇ ਵਿਚ ਪੈਣ ਵਾਲੀ ਗ਼ਰਮੀ ਕਾਰਨ ਇਹ ਪਾਣੀ ਛਬੀਲ ਲਗਾਈ ਗਈ । ਇਸ ਮੋਕੇ ਰਾਹਗਿਰਾ ਨੇ ਗਰਮੀ ਦੇ ਵਿੱਚ ਪਾਣੀ ਪੀ ਕੇ ਗਰਮੀ ਤੋ ਰਾਹਤ ਮਹਿਸੁਸ ਕੀਤੀ । ਇਹ ਛਬੀਲ ਵਿੱਚ ਥਾਣਾ ਮੁੱਲਾਂਪੁਰ ਐਚ ਐਚ ਓ ਬਿਕਮਜੀਤ ਸਿੰਘ ਦੇ ਵੱਡੇ ਸਹਿਯੋਗ ਨਾਂਲ ਲਗਾਈ ਗਈ ।

ਐਸ ਐਚ ਓ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਉਹ ਹਾਰ ਸਾਲ ਆਪਣੀ ਨੇਕ ਕਮਾਈ ਦਾ ਕੁਝ ਹਿਸਾ ਸੇਵਾ ਲਈ  ਰੱਖਦੇ ਹਨ ਜਿਸ ਨਾਲ ਸਮੇ ਸਮੇ ਤੇ ਲੋਕਾ ਦੀ ਸੇਵਾ ਕਰਦੇ ਰਹਿਦੇ ਹਨ ਇਸ ਮਹਿਨੇ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਜਿਸ ਲਈ ਸਾਥੀਆ ਦੇ ਸਹਿਯੋਗ ਨਾਲ ਅੱਜ ਛਬੀਲ ਲਗਾਈ ਗਈ ਹੈ। ਉਨ੍ਹਾ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ ਕੁਝ ਚੰਗੇ ਕੰਮ ਜਰੁਰ ਕਰਨੇ ਚਾਹਿੰਦੇ ਹਨ ਜਿਸ ਨਾਲ ਆਤਮਿਕ ਅਤੇ ਮਾਨਸਿਕ ਸ਼ਾਤੀ ਮਿਲਦੀ ਹੈ।  ਇਸ ਮੋਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਸਾਰੇ ਪੁਲਿਸ ਮੁਲਾਜਮ ਮੋਜੂਦ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement