ਲਾਇਨ ਕਲੱਬ ਨੇ ਮਨਾਇਆ ਲੋਹੜੀ ਦਾ ਤਿਉਹਾਰ
Published : Jan 14, 2019, 11:07 am IST
Updated : Jan 14, 2019, 11:07 am IST
SHARE ARTICLE
Line Club Samana
Line Club Samana

ਲਾਇਨ ਕਲੱਬ ਸਮਾਣਾ ਨੇ ਲਾਇਨ ਭਵਨ ਵਿਚ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਇਕ ਸਮਾਰੋਹ ਕਰਵਾਇਆ

ਸਮਾਣਾ : ਲਾਇਨ ਕਲੱਬ ਸਮਾਣਾ ਨੇ ਲਾਇਨ ਭਵਨ ਵਿਚ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਇਕ ਸਮਾਰੋਹ ਕਰਵਾਇਆ। ਸੰਜੀਵ ਕੋਸ਼ਿਕ ਦੀ ਪ੍ਰਧਾਨਗੀ ਹੇਠ ਹੋਏ ਸਮਾਰੋਹ ਵਿਚ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਲੋਹੜੀ ਬਾਲ ਕੇ ਰਿਉੜੀਆਂ, ਮੁੰਗਫ਼ਲੀ, ਗਾਜਰਪਾਕ, ਭੁਗਾ ਤੇ ਗਚਕ ਵੰਡ ਕੇ ਪਵਿਤਰ ਤਿਉਹਾਰ ਮਨਾਇਆ। ਇਸ  ਮੌਕੇ ਕਲੱਬ ਦੀਪਕ ਜੈਨ, ਹਨੀ, ਡਾ. ਨਰੇਸ਼ ਗੁਪਤਾ, ਸੀ.ਏ. ਲਲਿਤ ਸਿੰਗਲਾ, ਰਾਜੀਵ ਗੁਪਤਾ, ਹੈਪੀ ਸ਼ਰਮਾ, ਰਾਕੇਸ਼ ਗਰਗ, ਭੂਸ਼ਣ, ਕੇਸ਼ਵ ਜਿੰਦਲ, ਮੋਤੀ ਰਾਮ, ਸੀਤਾ ਰਾਮ ਗੁਪਤਾ ਪ੍ਰੀਵਾਰ ਸਣੇ ਹਾਜ਼ਰ ਸਨ। 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement