ਪੁਲਿਸ ਵਲੋਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਚੈਕਿੰਗ
Published : Aug 13, 2018, 2:46 pm IST
Updated : Aug 13, 2018, 2:46 pm IST
SHARE ARTICLE
Police team checking at Railway Station
Police team checking at Railway Station

15 ਅਗੱਸਤ ਦੇ ਮੱਦੇਨਜਰ  ਸੁਰੱਖਿਆ ਦੇ ਲਈ ਮੋਰਿੰਡਾ ਸ਼ਹਿਰ ਅੰਦਰ ਰੂਪਨਗਰ ਤੋਂ ਆਈ ਸਪੈਂਸਲ ਪੁਲਸ ਟੀਮ ਵਲੌਂ ਸਥਾਨਕ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ............

ਮੋਰਿੰਡਾ : 15 ਅਗੱਸਤ ਦੇ ਮੱਦੇਨਜਰ  ਸੁਰੱਖਿਆ ਦੇ ਲਈ ਮੋਰਿੰਡਾ ਸ਼ਹਿਰ ਅੰਦਰ ਰੂਪਨਗਰ ਤੋਂ ਆਈ ਸਪੈਂਸਲ ਪੁਲਸ ਟੀਮ ਵਲੌਂ ਸਥਾਨਕ ਬੱਸ ਸਟੈਡ ਅਤੇ ਰੇਲਵੇ ਸਟੇਸ਼ਨ ਤੇ ਵਿਸ਼ੇਸ ਚੈਕਿੰਗ ਕੀਤੀ ਗਈ । ਇਸ ਟੀਮ ਦੀ ਅਗਵਾਹੀ ਕਰ ਰਹੇ ਏ.ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਤੇ ਡਾਂਗ ਸੁਕੈਅਡ ਦੀ ਮੱਦਦ ਨਾਲ ਸਥਾਨਕ ਰੇਲਵੇ ਸਟੇਸ਼ਨ ਤੇ ਬਰੀਕੀ ਨਾਲ ਜਾਚ ਕੀਤੀ ।ਇਸ ਇਲਾਵਾ ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ  ਹੌਲਦਾਰ ਸ਼ਸੀ ਭੂਸ਼ਣ , ਬਲਵੀਰ ਚੰਦ ਤੇ ਅਵਤਾਰ ਸਿੰਘ ਹਾਜਰ ਸਨ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement