Kiratpur Sahib News : ਭਾਖੜਾ ਨਹਿਰ ' ਡਿੱਗੀ ਨਵੀਂ-ਨਕੋਰ ਥਾਰ, ਡਰਾਈਵਰ ਵਿਚੇ ਹੋਇਆ ਲਾਪਤਾ
Published : May 13, 2024, 3:28 pm IST
Updated : May 13, 2024, 3:28 pm IST
SHARE ARTICLE
 TharThar fell in Bhakra canal Kiratpur Sahib News
TharThar fell in Bhakra canal Kiratpur Sahib News

Kiratpur Sahib News : ਗੋਤਾਖੋਰ ਕਰ ਰਹੇ ਭਾਲ

 TharThar fell in Bhakra canal Kiratpur Sahib News: ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿਚ ਥਾਰ ਗੱਡੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚਾਲਕ ਵੀ ਪਾਣੀ ਦੇ ਵਿੱਚ ਹੀ ਡੁੱਬ ਗਿਆ ਹੈ। ਕੁਝ ਦੂਰੀ ਤੱਕ ਗੱਡੀ ਪਾਣੀ ਦੇ ਉੱਪਰ ਤੈਰਦੀ ਰਹੀ ਪਰ ਜਿਵੇਂ ਹੀ ਗੱਡੀ ਵਿੱਚ ਪਾਣੀ ਭਰਿਆ ਤਾਂ ਹੇਠਾਂ ਬੈਠ ਗਈ।

ਇਹ ਵੀ ਪੜ੍ਹੋ: Arvind Kejriwal News : ਕੇਜਰੀਵਾਲ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਵਲੋਂ CM ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਿਜ 

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਗੋਤਾਖੋਰਾਂ ਦੀ ਟੀਮ  ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਵਲੋਂ ਨਹਿਰ ਵਿਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਚਾਲਕ ਅਤੇ ਗੱਡੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।  ਚਾਲਕ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ

 ਇਹ ਵੀ ਪੜ੍ਹੋ:  Dasuya News: ਮੈਂਗੋ ਸ਼ੇਕ ਪਿੱਛੇ ਸਹੁਰਿਆਂ ਨੇ ਗਰਭਵਤੀ ਔਰਤ ਨੂੰ ਦਿੱਤੇ ਤਸੀਹੇ, ਸਟੋਰ ਰੂਮ ਵਿਚ ਕੀਤਾ ਕੈਦ, ਹੋਇਆ ਗਰਭਪਾਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement