ਰਾਇਫਲ ਦੇ ਡਰਾਵੇ ਨਾਲ ਦੁਕਾਨ ਲੁੱਟਣ ਆਏ 2 ਅਰੋਪੀ ਗ੍ਰਿਫ਼ਤਾਰ
Published : Mar 13, 2019, 2:18 pm IST
Updated : Mar 13, 2019, 2:18 pm IST
SHARE ARTICLE
The rifle comes with a scare grabbing 2 shoppers
The rifle comes with a scare grabbing 2 shoppers

ਰਾਇਫਲ ਦੇ ਡਰਾਵੇ ਨਾਲ ਕਰਿਆਨਾ ਸਟੋਰ ਤੇ ਲੁੱਟ ਦੀ ਵਾਰਦਾਤ ਨੂੰ.....

ਅੰਮ੍ਰਿਤਸਰ: ਰਾਇਫਲ ਦੇ ਡਰਾਵੇ ਨਾਲ ਕਰਿਆਨਾ ਸਟੋਰ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਹਰਦਿਆਲ ਸਿੰਘ ਹੀਰਾ ਨਿਵਾਸੀ ਭਰਾ ਮੰਝ ਸਿੰਘ ਅਤੇ ਉਸ ਦੇ ਸਾਥੀ ਜਗਤਾਰ ਸਿੰਘ ਫੌਜੀ ਨੂੰ ਚੌਂਕੀ ਕੋਟ ਮਿੱਤ ਸਿੰਘ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ।

arrerstArrested

ਅੰਗਰੇਜ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੇ ਗਏ ਮਾਮਲੇ ਵਿਚ ਉਸ ਦਾ ਕਹਿਣਾ ਹੈ ਕਿ ਉਹ ਘਰ ਵਿਚ ਸਥਿਤ ਕਰਿਆਨਾ ਸਟੋਰ ਵਿਚ ਬੈਠਾ ਸੀ। ਰਾਤ 8 ਵਜੇ ਕਰੀਬ ਹਰਦਿਆਲ ਸਿੰਘ ਰਾਇਫਲ ਲੈ ਕੇ ਆਇਆ ਅਤੇ ਉਸ ਨੂੰ ਧਮਕੀਆਂ ਦੇਣ ਲੱਗਿਆ।

ਜਿਸ ਦੌਰਾਨ ਅਰੋਪੀ ਨੇ ਸਟੋਰ ਵਿਚੋਂ ਕਈ ਪ੍ਰਕਾਰ ਦਾ ਸਮਾਨ ਚੁੱਕ ਲਿਆ ਅਤੇ ਉਸੇ ਵਕਤ ਉਸ ਦਾ ਸਾਥੀ ਜਗਤਾਰ ਸਿੰਘ ਵੀ ਆ ਗਿਆ ਅਤੇ ਦੋਨਾਂ ਨੇ ਮਿਲ ਕੇ ਉਸ ਨੂੰ ਪਹਿਲਾਂ ਕੁਟਿਆ। ਉਸ ਤੋਂ ਬਾਅਦ ਉਹ ਦੋਵੇਂ ਭੱਜ ਗਏ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਪੂਰਾ ਮਾਮਲਾ ਕੀ ਸੀ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement