ਦੇੇਸ਼ 'ਚ ਕੋਰੋਨਾ ਦੇ 9,309 ਨਵੇਂ ਕੇਸ ਆਏ ਸਾਹਮਣੇ
Published : Feb 13, 2021, 1:00 am IST
Updated : Feb 13, 2021, 1:00 am IST
SHARE ARTICLE
image
image

 ਦੇੇਸ਼ 'ਚ ਕੋਰੋਨਾ ਦੇ 9,309 ਨਵੇਂ ਕੇਸ ਆਏ ਸਾਹਮਣੇ

ਨਵੀਂ ਦਿੱਲੀ, 12 ਫ਼ਰਵਰੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਰੋਜ਼ਾਨਾ ਨਵੇਂ ਕੇਸ ਇਸ ਮਹੀਨੇ ਵਿਚ ਤੀਜੀ ਵਾਰ 10,000 ਤੋਂ ਘੱਟ ਸਨ ਅਤੇ ਫ਼ਰਵਰੀ ਵਿਚ ਸੱਤਵੀਂ ਵਾਰ ਰੋਜ਼ਾਨਾ ਮੌਤਾਂ ਦੀ ਗਿਣਤੀ 100 ਤੋਂ ਘੱਟ ਸੀ | ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ  ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 9,309 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ 


ਦੇਸ਼ ਵਿਚ ਕੋਵਿਡ ਪੀੜਤ ਲੋਕਾਂ ਦੀ ਗਿਣਤੀ 1,08,80,603 ਹੋ ਗਈ ਹੈ |
ਮੰਤਰਾਲੇ ਵਲੋਂ ਸ਼ੁਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਬੀਮਾਰੀ ਕਾਰਨ 78 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਕੁਲ ਗਿਣਤੀ 1,55,447 ਹੋ ਗਈ ਹੈ |
ਦੇਸ਼ ਵਿਚ ਕੋਵਿਡ ਪੀੜਤ ਲੋਕਾਂ ਵਿਚੋਂ ਹੁਣ ਤਕ 1,05,89,230 ਲੋਕ ਸਿਹਤਮੰਦ ਹੋ ਚੁਕੇ ਹਨ | ਇਸ ਦੇ ਨਾਲ, ਪੀੜਤ ਲੋਕਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ 97.32 ਪ੍ਰਤੀਸ਼ਤ ਰਹੀ ਹੈ | ਕੋਰੋਨਾ ਵਾਇਰਸ ਦੇ ਮimageimageਰੀਜ਼ਾਂ ਦੀ ਮੌਤ ਦਰ 1.43 ਪ੍ਰਤੀਸ਼ਤ ਹੈ | (ਪੀਟੀਆਈ)...

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement