ਯੂਥ ਕਾਂਗਰਸ ਨੇ ਨਿਯੁਕਤ ਕੀਤੇ ਪੰਜਾਬ ਦੇ 9 ਜ਼ਿਲ੍ਹਿਆਂ ਲਈ ਬੁਲਾਰੇ 
Published : Nov 11, 2020, 4:11 pm IST
Updated : Nov 11, 2020, 4:11 pm IST
SHARE ARTICLE
Indian Youth Congress
Indian Youth Congress

ਦਿੱਲੀ ਦਫ਼ਤਰ ਨੇ ਜਾਰੀ ਕੀਤਾ ਪੱਤਰ

ਬੁਢਲਾਡਾ - ਇੰਡੀਅਨ ਯੂਥ ਕਾਂਗਰਸ ਵਲੋਂ ਪੰਜਾਬ ਦੇ 9 ਜ਼ਿਲ੍ਹਿਆਂ ਲਈ ਪਾਰਟੀ ਬੁਲਾਰੇ ਨਿਯੁਕਤ ਕੀਤੇ ਹਨ। ਦਿੱਲੀ ਦਫ਼ਤਰ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਜ਼ਿਲ੍ਹਾ ਵਾਰ ਨਿਯੁਕਤ ਕੀਤੇ ਇਨ੍ਹਾਂ 17 ਆਗੂਆਂ 'ਚ ਸੁਨੀਲ ਯਾਦਵ ਨੂੰ ਐਸ. ਏ. ਐਸ. ਨਗਰ, ਹਰਸਿਮਰਨ ਸਿੰਘ ਨੂੰ ਕਪੂਰਥਲਾ, ਰਵੀ ਰੁਪਾਲ ਨੂੰ ਮਾਨਸਾ, ਵਰੁਣ ਦੀਵਾਨ ਨੂੰ ਰੋਪੜ, ਫਤਿਹਵੀਰ ਸਿੰਘ ਬਰਾੜ ਨੂੰ ਮੁਕਤਸਰ, ਕਮਲ ਕਿਸ਼ੋਰ ਸਿੱਕਾ, ਅਨਿਦਿਤਾ ਤਿਵਾੜੀ ਤੇ ਅਭਿਸ਼ੇਕ ਗਰਗ ਨੂੰ ਲੁਧਿਆਣਾ , ਮੰਗਤ ਰਾਏ ਮਾਵੀ ਅਤੇ ਅਮਨਦੀਪ ਸਿੰਘ ਨੂੰ ਪਟਿਆਲਾ, ਹਰਸਿਮਰਨ ਸਿੰਘ ਤੇ ਸੁਖਦੀਪ ਸਿੰਘ ਨੂੰ ਤਰਨ ਤਾਰਨ, ਰਾਹੁਲ ਸ਼ਰਮਾ, ਪ੍ਰਦੀਪ ਸ਼ਰਮਾ, ਸ਼ੇਰ ਪ੍ਰਤਾਪ, ਜਸਵੀਰ ਸਿੰਘ ਰਿੰਕੂ ਅਤੇ ਵਿਵਾਨ ਅਰੋੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਲਈ ਬੁਲਾਰਾ ਨਿਯੁਕਤ ਕੀਤਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement