ਮੱਧ ਪ੍ਰਦੇਸ਼ 'ਚ ਭਾਜਪਾ ਦੀ ਫ਼ੈਸਲਾਕੁਨ ਜਿੱਤ, ਸ਼ਿਵਰਾਜ ਨੇ ਮਨਾਇਆ ਜਸ਼ਨ
Published : Nov 11, 2020, 1:55 am IST
Updated : Nov 11, 2020, 1:55 am IST
SHARE ARTICLE
image
image

ਮੱਧ ਪ੍ਰਦੇਸ਼ 'ਚ ਭਾਜਪਾ ਦੀ ਫ਼ੈਸਲਾਕੁਨ ਜਿੱਤ, ਸ਼ਿਵਰਾਜ ਨੇ ਮਨਾਇਆ ਜਸ਼ਨ

ਭੋਪਾਲ, 10 ਨਵੰਬਰ : ਮੱਧ ਪ੍ਰਦੇਸ਼ 'ਚ 28 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਮਗਰੋਂ ਭਾਜਪਾ ਪਾਰਟੀ 28 'ਚੋਂ 20 ਸੀਟਾਂ ਲੈ ਗਈ ਜਦਕਿ ਕਾਂਗਰਸ 8 ਸੀਟਾਂ ਲੈ ਗਈ ਹੈ। ਇਸ ਹਿਸਾਬ ਨਾਲ ਸ਼ਿਵਰਾਜ ਸਰਕਾਰ ਸੁਰੱਖਿਆ ਜ਼ੋਨ ਵਿਚ ਹੈ। ਅਜਿਹੇ ਵਿਚ ਸ਼ਿਵਰਾਜ ਸਿੰਘ ਚੌਹਾਨ ਸਣੇ ਭਾਜਪਾ ਨੇਤਾ ਅਪਣੇ ਭੋਪਾਲ ਦਫ਼ਤਰ ਵਿਖੇ ਮਠਿਆਈਆਂ ਵੰਡਦੇ ਨਜ਼ਰ ਆਏ। ਭਾਜਪਾ ਦੀ ਸ਼ਾਨਦਾਰ ਲੀਡ 'ਤੇ ਪ੍ਰਦੇਸ਼ ਨੇਤਾਵਾਂ ਨੇ ਮੁੱਖ ਮੰਤਰੀ ਸ਼ਿਵਰਾਜ ਨੂੰ ਜਲੇਬੀ ਖੁਆ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨਾਲ ਪ੍ਰਦੇਸ਼ ਨੇਤਾ ਬੀ. ਡੀ. ਸ਼ਰਮਾ, ਗੋਪਾਲ ਭਾਰਗਵ ਸਮੇਤ ਸਾਰੇ ਅਹੁਦਾ ਅਧਿਕਾਰੀ ਮੌਜੂਦ ਸਨ। ਦੱਸ ਦਈਏ ਕਿ 3 ਨਵੰimageimageਬਰ ਨੂੰ ਸੂਬੇ ਦੀਆਂ 28 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸੀ।                      (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement