ਮੱਤੇਵਾੜਾ ਜੰਗਲ 'ਚ ਨਹੀਂ ਬਣੇਗਾ ਇੰਡਸਟਰੀ ਪਾਰਕ, CM ਮਾਨ ਨੇ ਕੀਤਾ ਐਲਾਨ 
Published : Jul 11, 2022, 12:24 pm IST
Updated : Jul 11, 2022, 12:24 pm IST
SHARE ARTICLE
mattewara project
mattewara project

CM ਮਾਨ ਨੇ ਰੱਦ ਕੀਤਾ ਇੰਡਸਟਰੀ ਪਾਰਕ ਬਣਾਉਣ ਦਾ ਫ਼ੈਸਲਾ 

ਚੰਡੀਗੜ੍ਹ: ਮੱਤੇਵਾੜਾ ਜੰਗਲ ਵਿਚ ਇੰਡਸਟਰੀ ਪਾਰਕ ਨਹੀਂ ਲਗੇਗਾ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਇੰਡਸਟਰੀ ਪਾਰਕ ਨਹੀਂ ਲਗਾਇਆ ਜਾਵੇਗਾ।

mattewara forest update punjab newsmattewara forest update punjab news

ਦੱਸ ਦੇਈਏ ਕਿ ਬੀਤੇ ਕੱਲ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਇਕੱਠ ਹੋਇਆ ਸੀ ਅਤੇ ਲਗਾਤਾਰ ਇਹ ਇੰਡਸਟਰੀ ਪਾਰਕ ਨਾ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਸੀ।  ਜਿਸ ਦੇ ਚਲਦੇ ਅੱਜ ਹੋਈ ਪਬਲਿਕ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਇੰਡਸਟਰੀ ਪਾਰਕ ਲਗਾਉਣ ਵਾਲਾ ਫ਼ੈਸਲਾ ਰੱਦ ਕਰ ਦਿਤਾ ਹੈ।  

Gurjeet Aujla Gurjeet Aujla

MP ਗੁਰਜੀਤ ਔਜਲਾ ਦੀ CM ਮਾਨ ਨੂੰ ਅਪੀਲ 
ਇਸ ਤੋਂ ਪਹਿਲਾਂ ਕਾਂਗੜ MP ਗੁਰਜੀਤ ਸਿੰਘ ਔਜਲਾ ਨੇ ਵੀ ਅਪੀਲ ਕੀਤੀ ਸੀ ਕਿ ਇਹ ਇੰਡਸਟਰੀ ਮੱਤੇਵਾੜਾ ਵਿਚ ਨਹੀਂ ਲੱਗਣੀ ਚਾਹੀਦੀ। ਇਸ ਬਾਰੇ ਉਨ੍ਹਾਂ ਟਵੀਟ ਕੀਤਾ, ''ਭਗਵੰਤ ਮਾਨ ਜੀ, ਮੱਤੇਵਾੜਾ ਜੰਗਲ 'ਚ ਇੰਡਸਟਰੀ ਪਾਰਕ ਨਾ ਬਣਾਓ। ਪਾਕਿਸਤਾਨ ਨਾਲ ਲੱਗਦੇ ਸਾਡੇ ਸਰਹੱਦੀ ਖੇਤਰ ਵਿਚ ਗ਼ਰੀਬੀ ਅਤੇ ਬੇਰੁਜ਼ਗਾਰੀ ਬਹੁਤ ਹੈ। ਇਹ ਇੰਡਸਟਰੀ ਪਾਰਕ ਸਰਹੱਦੀ ਖੇਤਰ ਵਿਚ ਮਨਜ਼ੂਰ ਕਰੋ। ਸੂਬਾ ਸਰਕਾਰ ਟੈਕਸ ਰਿਆਇਤਾਂ ਦੇਣ ਦਾ ਪ੍ਰਬੰਧ ਕਰੇ। ਅਸੀਂ ਹਮੇਸ਼ਾ ਜੰਗਾਂ 'ਚ ਉੱਜੜੇ ਹਾਂ, ਸਾਡੇ ਭਵਿੱਖ ਬਾਰੇ ਵੀ ਸੋਚੋ।''

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement