ਪਾਵਰਕਾਮ ਵਲੋਂ ਬਿਜਲੀ ਸਪਲਾਈ ਦਾ ਨਵਾਂ ਸਮਾਂ ਜਾਰੀ
Published : Apr 11, 2020, 9:51 am IST
Updated : Apr 11, 2020, 9:51 am IST
SHARE ARTICLE
File Photo
File Photo

ਸੂਬੇ ਵਿਚ ਕਣਕ ਦੀ ਫ਼ਸਲ ਦੇ ਚੱਲ ਰਹੇ ਕਟਾਈ ਸੀਜ਼ਨ ਨੂੰ ਦੇਖਦੇ ਹੋਏ ਫ਼ਸਲ ਨੂੰ ਬਿਜਲੀ ਦੀ ਸਪਲਾਈ ਲਾਈਨਾਂ ਤੋਂ ਅੱਗ ਲੱਗਣ ਦੇ ਖਤਰੇ ਨੂੰ ਘਟਾਉਣ ਲਈ

ਪਟਿਆਲਾ  (ਤੇਜਿੰਦਰ ਫ਼ਤਿਹਪੁਰ): ਸੂਬੇ ਵਿਚ ਕਣਕ ਦੀ ਫ਼ਸਲ ਦੇ ਚੱਲ ਰਹੇ ਕਟਾਈ ਸੀਜ਼ਨ ਨੂੰ ਦੇਖਦੇ ਹੋਏ ਫ਼ਸਲ ਨੂੰ ਬਿਜਲੀ ਦੀ ਸਪਲਾਈ ਲਾਈਨਾਂ ਤੋਂ ਅੱਗ ਲੱਗਣ ਦੇ ਖਤਰੇ ਨੂੰ ਘਟਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵਲੋਂ ਸਾਰੇ ਪੰਜਾਬ ਦੇ ਖੇਤੀਬਾੜੀ ਦੇ ਫ਼ੀਡਰਾਂ ਲਈ 11 ਅਪ੍ਰੈਲ ਤੋਂ ਰਾਤ ਦੇ ਸਮੇਂ ਦਾ ਸਡਿਊਲ ਜਾਰੀ ਕੀਤਾ ਗਿਆ ਹੈ,

File photoFile photo

ਜਿਸ ਮੁਤਾਬਕ ਸਿਰਫ਼ ਬਾਰਡਰ ਏਰੀਏ (ਕੰਡਾ ਤਾਰ ਤੋਂ ਪਾਰ ਫ਼ੀਡਰ) ਅਤੇ ਸਬਜ਼ੀਆਂ ਵਾਲੇ ਫ਼ੀਡਰਾਂ ਜਿਨ੍ਹਾਂ ਨੂੰ ਦਿਨ ਵੇਲੇ ਸਪਲਾਈ ਦੀ ਜ਼ਰੂਰਤ ਹੈ ਨੂੰ ਛੱਡ ਕੇ ਬਾਕੀ ਸਾਰੇ ਖੇਤੀਬਾੜੀ ਫ਼ੀਡਰਾਂ ਨੂੰ ਸਵੇਰੇ 8:30 ਤੋਂ ਸ਼ਾਮ 5:00 ਵਜੇ ਤਕ ਕੋਈ ਬਿਜਲੀ ਸਪਲਾਈ ਨਹੀਂ ਕੀਤੀ ਜਾਵੇਗੀ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement