ਪੰਜਾਬ ਦੀ ਧੀ ਨੇ ਅੱਖਾਂ ਦੀਆਂ ਪਲਕਾਂ ਨਾਲ ਚੁੱਕਿਆ 24.360 ਕਿਲੋ ਭਾਰ, ਬਣਾਇਆ ਵਿਸ਼ਵ ਰਿਕਾਰਡ
Published : Nov 10, 2018, 10:32 am IST
Updated : Nov 10, 2018, 3:27 pm IST
SHARE ARTICLE
Asha Rani
Asha Rani

ਦੁਨੀਆਂ ਵਿਚ ਹੋਰ ਵੀ ਬਹੁਤ ਰਿਕਾਰਡ ਬਣਦੇ ਆਏ ਹਨ, ਪਰ ਪੰਜਾਬ ਦੀ ਇਸ ਧੀ ਨੇ ਇਕ ਅਨੋਖਾ ਹੀ ਵਿਸ਼ਵ ਰਿਕਾਰਡ ਕਾਇਮ ...

ਗੜ੍ਹਸ਼ੰਕਰ (ਪੀਟੀਆਈ) : ਦੁਨੀਆਂ ਵਿਚ ਹੋਰ ਵੀ ਬਹੁਤ ਰਿਕਾਰਡ ਬਣਦੇ ਆਏ ਹਨ, ਪਰ ਪੰਜਾਬ ਦੀ ਇਸ ਧੀ ਨੇ ਇਕ ਅਨੋਖਾ ਹੀ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਤੁਸੀਂ ਜਾਣ ਹੈਰਾਨ ਹੋ ਜਾਵੋਗੇ ਜਾਣਕਾਰੀ ਮੁਤਾਬਿਕ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਸਾਲਾਨਾ ਸਥਾਪਨਾ ਦਿਵਸ ‘ਚ ਆਸ਼ਾ ਰਾਣੀ ਨੇ ਅਪਣੀਆਂ ਅੱਖਾਂ ਦੀਆਂ ਪਲਕਾਂ ਨਾਲ 24 ਕਿਲੋ 360 ਗ੍ਰਾਮ ਭਾਰ ਚੁੱਕ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਆਇਰਮੈਨ ਮਨਜੀਤ ਸਿੰਘ ਨੇ ਦੱਸਿਆ ਕਿ ਆਸ਼ਾ ਰਾਣੀ ਨੇ ਇਹ ਵਿਸ਼ਵ ਰਿਕਾਰਡ ਪਿੰਡ ਅਟਾਰੀ ‘ਚ ਬਣਾਇਆ ਹੈ।

WeightWeight

ਆਸ਼ਾ ਰਾਣੀ ਦਾ ਇਹ ਕਰਤੱਵ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਉਸ ਨੂੰ ਇਸ ਕਾਰਨਾਮੇ ਲਈ ਸ਼ਾਬਾਸ਼ੀ ਦੇ ਰਹੇ ਹਨ। ਆਸ਼ਾ ਰਾਣੀ ਹੁਣ ਤੱਕ 12 ਵਿਸ਼ਵ ਰਿਕਾਰਡ ਬਣਾ ਚੁੱਕੀ ਹੈ। ਸਾਰਿਆਂ ਨੇ ਪੰਜਾਬ ਦੀ ਧੀ ਆਸ਼ਾ ਰਾਣੀ ਨੂੰ ਹੋਰ ਉੱਚੇ ਮੁਕਾਮ ਤਕ ਪਹੁੰਚਣ ਦੀ ਦੁਆ ਕੀਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement