Pathankot News : BSF ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਠਾਨਕੋਟ ਭਾਰਤ ਪਾਕਿ ਸਰਹੱਦ ’ਤੇ 1 ਡਰੋਨ ਦੇ ਨਾਲ ਪੈਕੇਟ ਹੋਇਆ ਬਰਾਮਦ

By : BALJINDERK

Published : Nov 9, 2024, 8:24 pm IST
Updated : Nov 9, 2024, 8:24 pm IST
SHARE ARTICLE
: BSF ਅਤੇ ਪੰਜਾਬ ਪੁਲਿਸ ਵਲੋਂ 1 ਡਰੋਨ ਦੇ ਨਾਲ ਪੈਕੇਟ ਕੀਤਾ ਗਿਆ ਬਰਾਮਦ
: BSF ਅਤੇ ਪੰਜਾਬ ਪੁਲਿਸ ਵਲੋਂ 1 ਡਰੋਨ ਦੇ ਨਾਲ ਪੈਕੇਟ ਕੀਤਾ ਗਿਆ ਬਰਾਮਦ

Pathankot News : BSF ਤੇ ਪੰਜਾਬ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ

Pathankot News : ਸਰਹੱਦ ਪਾਰ ਤੋਂ ਨਸ਼ੇ ਦੀ ਖੇਪ, ਹਥਿਆਰ ਤੇ ਡਰੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ਦੇ ਵਿੱਚ ਪਠਾਨਕੋਟ ਭਾਰਤ ਪਾਕ ਸਰਹੱਦ ’ਤੇ ਇਕ ਵਾਰ ਫਿਰ ਤੋਂ ਡਰੋਨ ਹਲਚਲ ਦੇਖੀ ਗਈ ਹੈ।  ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ ’ਤੇ ਬਾਰਡਰ ’ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਇੱਥੋਂ ਇੱਕ ਡਰੋਨ ਬਰਾਮਦ ਹੋਇਆ ਹੈ। ਇਹ ਹਲਚਲ ਬੀਤੀ ਰਾਤ 8.30 ਵਜੇ ਦੇ ਕਰੀਬ  ਪਹਾੜੀ ਪੁਰ ਪੋਸਟ ਨਜ਼ਦੀਕ ਡਰੋਨ ਦੀ ਹਲਚਲ ਦਿਖਾਈ ਦਿੱਤੀ ਹੈ। 

ਜਿਸਦੇ ਚਲਦੇ ਅੱਜ ਸਵੇਰ ਸਾਰ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵਲੋਂ ਸਾਂਝੇ ਤੌਰ ’ਤੇ ਮਾਖਨੁ ਪੁਰ ਪਿੰਡ ਨਜ਼ਦੀਕ ਇਕ ਡਰੋਨ ਦੀ ਬਰਾਮਦੀ ਹੋਈ ਹੈ।  ਜਿਸਦੇ ਨਾਲ ਇਕ ਪੈਕੇਟ ਬੰਨਿਆ ਹੋਇਆ ਸੀ ਇਸ ਪੈਕਟ ਵਿੱਚ ਕਿ ਹੈ ਇਸ ਬਾਰੇ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।   ਪਾਕਿਸਤਾਨੀ ਡਰੋਨ ਅਤੇ ਪੈਕੇਟ ਨੂੰ ਬੀਐਸਐਫ ਪਠਾਨਕੋਟ ਪੁਲਿਸ ਵਲੋਂ ਆਪਣੇ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

(For more news apart from  Big success for BSF and Punjab Police, Pathankot recovers packet with 1 drone on Indo-Pakistan border News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement