ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਸ਼ੁਤਰਾਣਾ ਹਲਕੇ ਦਾ ਕੀਤਾ ਵਿਕਾਸ- 2
Published : May 9, 2019, 11:50 am IST
Updated : May 11, 2019, 12:05 pm IST
SHARE ARTICLE
Preneet Kaur
Preneet Kaur

ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ

ਪੰਜਾਬ- ਹਲਕਾ ਸ਼ੁਤਰਾਣਾ ਦੇ ਕੀਤੇ ਪ੍ਰਮੁੱਖ ਕੰਮ- ਬੀਤੇ ਪੰਜ ਸਾਲਾਂ ਵਿਚ ਪਾਤੜਾ ਸ਼ਹਿਰ ਦੇ ਚਾਰੇ ਪਾਸੇ ਬਾਈਪਾਸ ਬਣਾਇਆ ਗਿਆ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਵਿਤ ਕਾਫ਼ੀ ਆਸਾਨੀ ਹੋਈ ਹੈ। ਇਸ ਦੇ ਨਾਲ ਹੀ ਪਿੰਡ ਅਰਨੋ ਅਤੇ ਘੱਗਾ ਵਿਖੇ ਬਿਜਲੀ ਗਰਿੱਡ ਅਤੇ ਪਾਤੜਾ ਵਿਖੇ ਅਨਾਜ ਮੰਡੀ ਦਾ ਨਵੀਨੀਕਰਨ ਅਤੇ ਨਵੇਂ ਕੋਰਟ ਕਮਪਲੈਕਸ ਦੀ ਸਥਾਪਨਾ ਸਬੰਧੀ ਮਨਜ਼ੂਰੀ ਵੀ ਲਈ ਗਈ।

Shutrana Shutrana

ਪਾਣੀ ਦਾ ਨਿਕਾਸ ਘੱਗਰ ਰਾਂਹੀ ਕਰਨ ਲਈ ਡਰੇਨ ਤਿਆਰ ਕਰਵਾਈ ਗਈ। ਕਲਵਾਣੂ ਅਤੇ ਨਨਹੇੜਾ ਦੇ ਦੋਵੇਂ ਪੁਲਾਂ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ। ਪਿੰਡਾਂ ਵਿਚੋਂ ਗੰਦਗੀ ਖ਼ਤਮ ਕਰਨ ਲਈ ਸ਼ੁਤਰਾਣਾ ਹਲਕੇ ਦੇ 97 ਛੱਪੜਾਂ ਦੀ ਸਾਫ ਸਫਾਈ ਦਾ ਕੰਮ ਵੀ ਕਰਵਾਇਆ ਗਿਆ। 54.52 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਤਰਾਣਾ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ। 

Preneet KaurPreneet Kaur

ਹਲਕਾ ਸ਼ੁਤਰਾਣਾ ਲਈ ਉਲੀਕੇ ਗਏ ਪ੍ਰਮੁੱਖ ਕੰਮ:
1. ਪਾਤੜਾ ਵਿਖੇ ਲੜਕੀਆਂ ਦੇ ਕਾਲਜ ਦੀ ਸਥਾਪਨਾ।
2. ਪਾਤੜਾ ਵਿਖੇ ਸਰਕਾਰੀ ਸਿਵਲ ਹਸਪਤਾਲ ਵਿੱਚ ਟਰੋਮਾ ਸੈਂਟਰ ਦੀ ਸਥਾਪਨਾ।
3. ਘੱਗਰ ਦੇ ਨੇੜਲੇ ਇਲਾਕੇ ਵਿਚ ਭਾਖੜਾ ਨਹਿਰ ਰਾਂਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ।
4. ਪਾਤੜਾ ਵਿਚ ਸਟੇਡੀਅਮ ਦੀ ਉਸਾਰੀ। 
5. ਸ਼ੁਤਰਾਣਾ ਹਲਕੇ ਦੇ ਸਮਾਣਾ ਬਲਾਕ ਵਿਚ ਪੈਂਦੇ ਪਿੰਡਾਂ ਨੂੰ ਵੱਖਰਾ ਕਰ ਕੇ ਨਵੇਂ ਬਲਾਕ ਦੀ ਸਥਾਪਨਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement