ਫ਼ਿਰੋਜਪੁਰ ਦੀ ਕਰਤਾਰ ਕੌਰ ਬਣੀ ਦੁਨੀਆਂ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਔਰਤ...
Published : Mar 8, 2019, 1:35 pm IST
Updated : Mar 8, 2019, 1:35 pm IST
SHARE ARTICLE
Kartar Kaur
Kartar Kaur

ਫਿਰੋਜਪੁਰ ਦੀ 118 ਸਾਲ ਦੀ ਕਰਤਾਰ ਕੌਰ ਨੂੰ ਲੁਧਿਆਣਾ ਵਿੱਚ ਪੇਸਮੇਕਰ ਲਗਾ ਤਾਂ ਉਨ੍ਹਾਂ ਦੇ ਨਾਮ ਇਕ ਨਵਾਂ ਵਿਸ਼ਵ ਰਿਕਾਰਡ ਦਰਜ ਹੋ ਗਿਆ। ਗਿਨੀਜ ਬੁੱ...

ਲੁਧਿਆਣਾ :  ਫਿਰੋਜਪੁਰ ਦੀ 118 ਸਾਲ ਦੀ ਕਰਤਾਰ ਕੌਰ ਨੂੰ ਲੁਧਿਆਣਾ ਵਿੱਚ ਪੇਸਮੇਕਰ ਲਗਾ ਤਾਂ ਉਨ੍ਹਾਂ ਦੇ ਨਾਮ ਇਕ ਨਵਾਂ ਵਿਸ਼ਵ ਰਿਕਾਰਡ ਦਰਜ ਹੋ ਗਿਆ। ਗਿਨੀਜ ਬੁੱਕ ਆਫ ਵਰਲਡ ਰਿਕਾਰਡਸ ਵਿਚ ਦਰਜ ਹੈ ਕਿ ਯੂਕੇ ਵਿਚ 107 ਸਾਲ ਦੇ ਮਰੀਜ ਨੂੰ ਪੇਸਮੇਕਰ ਪਾਇਆ ਗਿਆ ਸੀ। ਇਹੀ ਨਹੀਂ ਉਨ੍ਹਾਂ ਦੇ ਸਾਹਮਣੇ ਆਉਣੋਂ ਪਤਾ ਲੱਗਿਆ ਹੈ

Guinness of World RecordsGuinness of World Records

ਕਿ ਉਹ ਜਾਪਾਨ ਦੀ ਕਣੱਖੇ ਟਾਂਕਾ (116 ਸਾਲ ਅਤੇ 63 ਦਿਨ) ਨੂੰ ਪਿੱਛੇ ਛੱਡਕੇ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਦੀ ਜਿੰਦਾ ਔਰਤ ਵੀ ਹੈ। ਪੋਤਰੇ ਨੇ ਕਿਹਾ ਕਿ ਦਾਦੀ ਬਿਲਕੁੱਲ ਸ਼ਾਕਾਹਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਗੋਡ੍ਹੇ ਬਦਲਣ ਲਈ ਹੀ ਹਸਪਤਾਲ ਲਿਆਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement