ਲੁਧਿਆਣਾ ‘ਚ 10ਵੀਂ ਦੀ ਵਿਦਿਆਰਥਣ ਬਣੇਗੀ ਸਾਧਵੀ
Published : Feb 8, 2019, 12:15 pm IST
Updated : Feb 8, 2019, 12:15 pm IST
SHARE ARTICLE
Sadhvi
Sadhvi

ਪੰਜਾਬ ਦੇ ਲੁਧਿਆਣਾ ਵਿਚ 16 ਸਾਲ ਦੀ ਇਕ ਵਿਦਿਆਰਥਣ ਨੇ ਸੰਸਾਰਿਕ ਮੋਹ-ਮਾਇਆ...

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿਚ 16 ਸਾਲ ਦੀ ਇਕ ਵਿਦਿਆਰਥਣ ਨੇ ਸੰਸਾਰਿਕ ਮੋਹ-ਮਾਇਆ ਤਿਆਗ ਕੇ ਸਾਧਵੀ ਬਣਨ ਦਾ ਫੈਸਲਾ ਕੀਤਾ ਹੈ। ਉਹ 10 ਫਰਵਰੀ ਨੂੰ ਅਪਣੇ ਗੁਰੂਆਂ ਤੋਂ ਉਪਦੇਸ਼ ਲੈ ਕੇ ਜੈਨ ਸਾਧੂ ਬਣਨਗੀਆਂ।

SadhviSadhvi

16 ਸਾਲ ਦੀ ਵਿਦਿਆਰਥਣ ਦਾ ਨਾਮ ਤਾਨੀਆ ਹੈ ਜੋ ਹੁਣ 10ਵੀ ਦੀ ਵਿਦਿਆਰਥਣ ਹੈ। ਤਾਨੀਆ ਨੇ ਦੱਸਿਆ ਕਿ ਉਹ ਉਦੋਂ ਕੇਵਲ 5 ਸਾਲ ਦੀ ਸੀ। ਜਦੋਂ ਉਨ੍ਹਾਂ ਨੇ ਸਾਧਵੀ ਬਣਨ ਦੇ ਬਾਰੇ ਵਿਚ ਸੋਚਿਆ ਸੀ। ਪਰ ਮਾਂ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਸੀ। ਤਾਨੀਆ ਨੇ ਦੱਸਿਆ, ਮੈਂ 10ਵੀ ਵਿਚ ਪੜ੍ਹਦੀ ਹਾਂ।

SadhviSadhvi

ਉਨ੍ਹਾਂ ਨੇ ਅੱਗੇ ਕਿਹਾ, ਮੈਂ ਉਦੋਂ 5 ਸਾਲ ਦੀ ਸੀ ਜਦੋਂ ਮੈਂ ਸਾਧਵੀ ਬਣਨ ਦਾ ਫ਼ੈਸਲਾ ਲਿਆ ਸੀ। ਮੇਰੀ ਮਾਂ ਨੇ ਪਹਿਲਾਂ ਵਿਰੋਧ ਕੀਤਾ ਸੀ ਪਰ ਬਾਅਦ ਵਿਚ ਉਹ ਮੰਨ ਗਈ ਸੀ। ਤਾਨੀਆ ਨੂੰ ਸਾਧਵੀ ਬਣਨ ਦੀ ਪ੍ਰੇਰਨਾ ਅਪਣੀ ਭੈਣ ਤੋਂ ਮਿਲੀ। ਤਾਨੀਆ ਦੀ ਭੈਣ ਮੁਸਕਾਨ ਵੀ ਸਾਧਵੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement