Punjab News: ਭਲਕੇ ਅੰਮ੍ਰਿਤਸਰ ਪਹੁੰਚੇਗੀ ਲੰਡਨ 'ਚ ਕਤਲ ਕੀਤੀ ਮਹਿਕ ਸ਼ਰਮਾ ਦੀ ਦੇਹ 
Published : Dec 7, 2023, 1:30 pm IST
Updated : Dec 7, 2023, 1:30 pm IST
SHARE ARTICLE
Mahek Sharma
Mahek Sharma

ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Punjab News:  ਲੰਡਨ ਵਿਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਕ ਸ਼ਰਮਾ ਦੀ ਲਾਸ਼ ਭਲਕੇ ਸਵੇਰੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 12:30 ਵਜੇ ਪਹੁੰਚੇਗੀ। ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਮਹਿਕ ਸ਼ਰਮਾ ਦਾ 29 ਅਕਤੂਬਰ ਨੂੰ ਲੰਡਨ ਦੇ ਕੁਇਡਨ ਸ਼ਹਿਰ ਵਿਚ ਕਤਲ ਕੀਤਾ ਗਿਆ ਸੀ। ਮਹਿਕ ਦੇ ਕਤਲ ਦਾ ਦੋਸ਼ ਮਹਿਕ ਦੇ ਪਤੀ ਸਾਹਿਲ ਸ਼ਰਮਾ 'ਤੇ ਲੱਗੇ ਹਨ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ - Chandigarh: ਪੰਜ ਸਾਲਾਂ 'ਚ 404 ਕਰੋੜ ਦੀ ਜੀ. ਐੱਸ. ਟੀ. ਚੋਰੀ, 202 ਕਰੋੜ ਵਸੂਲੇ 

ਗੁਰਦਾਸਪੁਰ ਦੀ ਰਹਿਣ ਵਾਲੀ ਮਹਿਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮਹਿਕ ਦੀ ਮਾਤਾ ਮਹਿਕ ਦੇ ਭੈਣ-ਭਰਾ ਨਾਲ ਰਹਿੰਦੀ ਹੈ। ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਨਾਲ ਹੋਇਆ ਸੀ। 20 ਨਵੰਬਰ 2022 ਨੂੰ ਮਹਿਕ ਸ਼ਰਮਾ ਸਟੱਡੀ ਵੀਜ਼ਾ ਨਾਲ ਲੰਡਨ ਗਈ ਸੀ ਤੇ 29 ਅਕਤੂਬਰ 2023 ਨੂੰ ਕੁਇਡਨ ਦੇ ਵਿਚ ਮਹਿਕ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ। 

 

(For more news apart from Punjab News, stay tuned to Rozana Spokesman)

Tags: ppunjab news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement