Punjab Newss : ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ

By : BALJINDERK

Published : Oct 7, 2024, 6:01 pm IST
Updated : Oct 7, 2024, 6:04 pm IST
SHARE ARTICLE
ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ  ਮਿਲਿਆ
ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ  ਮਿਲਿਆ

Punjab Newss : ਇਲੈਕਸ਼ਨ ਕਮਿਸ਼ਨਰ ਪੰਜਾਬ ਨੇ ਵਫ਼ਦ ਨੂੰ ਇਸ ਉਪਰ ਉਚਿਤ ਫੈਸਲਾ ਲੈਣ ਲਈ ਭਰੋਸਾ ਦਿਵਾਇਆ।

Punjab Newss : ਅੱਜ ਬੀਜੇਪੀ ਪੰਜਾਬ ਦਾ ਇਕ ਵਫਦ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ  ਮਿਲਿਆ ਤੇ ਬੀਜੇਪੀ ਉਮੀਦਵਾਰਾਂ ਦੇ ਬਿਨਾ ਵਜ੍ਹਾ ਅਤੇ ਬਿਨਾਂ ਕਾਰਨਾਂ ਤੋਂ ਨਾਮੀਨੇਸ਼ਨ ਫਾਰਮ ਰਿਜੈਕਟ ਕਰਨ ਵਾਰੇ ਦਸਿਆ।  ਇਲੈਕਸ਼ਨ ਕਮਿਸ਼ਨਰ ਪੰਜਾਬ ਨੇ ਵਫ਼ਦ ਨੂੰ ਇਸ ਉਪਰ ਉਚਿਤ ਫੈਸਲਾ ਲੈਣ ਲਈ ਭਰੋਸਾ ਦਿਵਾਇਆ।
ਵਫ਼ਦ ਵਿੱਚ ਸੀਨੀਅਰ ਭਾਜਪਾ ਨੇਤਾ  ਸ੍ਰੀ ਐਸ ਆਰ ਲੱਧੜ ਸਾਬਕਾ ਆਈ ਏ ਐੱਸ , ਜਾਸਮੀਨ ਸੰਧਾਵਾਲੀਆ, ਐਨ ਕੇ ਵਰਮਾ ਅਤੇ ਗੋਲਡੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।  ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਸ਼ਰੇਆਮ ਧੱਕੇਸ਼ਾਹੀ ਨਾਲ ਲੋਕਾਂ ਵਿੱਚ ਸਰਕਾਰ ਦਾ ਅਕਸ ਤਾਂ ਖਰਾਬ ਹੁੰਦਾ ਹੀ ਹੈ ਲੋਕਤੰਤਰ ਦੀਆਂ ਜੜਾਂ ਵੀ ਖੋਖਲੀਆਂ ਹੁੰਦੀਆਂ ਹਨ।

(For more news apart from  A delegation from Punjab met State Election Commissioner Raj Kamal Chaudhary News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement