Pathankot News : ਪਠਾਨਕੋਟ ਵਿਖੇ ਬੱਚਿਆਂ ’ਚ ਵੱਧ ਰਿਹਾ ਡਾਇਰੀਆ, ਜੋਨਡਸ, ਸਰਦੀ ਜ਼ੁਕਾਮ ਦਾ ਖਤਰਾ 

By : BALJINDERK

Published : Aug 6, 2024, 6:53 pm IST
Updated : Aug 6, 2024, 6:53 pm IST
SHARE ARTICLE
ਪਠਾਨਕੋਟ ਦੇ ਸਿਵਲ ਹਸਪਤਾਲ
ਪਠਾਨਕੋਟ ਦੇ ਸਿਵਲ ਹਸਪਤਾਲ

Pathankot News : ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ 14 ਬੱਚੇ ਹਨ ਦਾਖ਼ਲ 

Pathankot News :- ਮੌਸਮ ’ਚ ਹੋਏ ਬਦਲਾਵ ਦੀ ਵਜ੍ਹਾ ਨਾਲ ਬੱਚਿਆਂ ’ਚ ਵੱਧ ਰਿਹਾ ਡਾਇਰੀਆ, ਜੋਨਡਸ, ਸਰਦੀ ਜ਼ੁਕਾਮ ਦਾ ਖਤਰਾ ਵੱਧ ਰਿਹਾ ਹੈ। ਇਨ੍ਹੀਂ ਦਿਨੀਂ ਸਿਵਲ ਹਸਪਤਾਲ ਵਿਖੇ ਮਰੀਜਾਂ ਦੀ ਗਿਣਤੀ ਦਾ ਇਜ਼ਾਫਾ ਹੁੰਦਾ ਦਿਸ ਰਿਹਾ ਹੈ। ਮਰੀਜ਼ਾਂ ’ਚ ਜ਼ਿਆਦਾ ਗਿਣਤੀ ਬੱਚਿਆਂ ਦੀ ਹੈ, ਜੋਕਿ ਕਿ ਡਾਇਰੀਆ, ਜੋਨਡਸ, ਸਰਦੀ ਖਾਂਸੀ ਦੇ ਨਾਲ ਪੀੜਤ ਹਨ। ਇਸ ਸਬੰਧੀ ਜਦ ਇਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਅਭੇ ਗਰਗ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਸਮ ’ਚ ਹੋਏ ਬਦਲਾਵ ਦੀ ਵਜ੍ਹਾ ਨਾਲ ਬੱਚਿਆਂ ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਦਿਸ ਰਿਹਾ ਹੈ।

ਇਹ ਵੀ ਪੜੋ:Nangal News : ਲਾਪਤਾ ਹੋਏ ਬੱਚੇ ਦੀ ਲਾਸ਼ ਸਤਲੁਜ ਦਰਿਆ ’ਚ ਤੈਰਦੀ ਮਿਲੀ 

ਉਨ੍ਹਾਂ ਕਿਹਾ ਇਸ ਮੌਕੇ 14 ਦੇ ਕਰੀਬ ਬੱਚੇ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਦੇ ਲਈ ਦਾਖ਼ਲ ਹਨ। ਜਿਸ ਵਿਚ ਡਾਇਰੀਆ, ਜੋਨਡਸ ਅਤੇ ਖ਼ਾਸੀ ਜ਼ੁਕਾਮ ਦੇ ਮਰੀਜ਼ ਸ਼ਾਮਲ ਹਨ। ਜਿਆਦਾ ਮਰੀਜ ਡਾਇਰੀਆ ਦੀ ਬਿਮਾਰੀ ਦੇ ਨਾਲ ਪੀੜਤ ਹਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਤਾਂ ਜੋ ਬਦਲੇ ਮੌਸਮ ਦੇ ਮਿਜਾਜ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। 

(For more news apart from  Increasing risk of diarrhea, gonorrhea, winter cold among children in Pathankot News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement