ਹਾਈ ਕੋਰਟ ਵਿਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ ਨਿਯਮਿਤ ਸੁਣਵਾਈ
Published : Jun 6, 2020, 8:06 am IST
Updated : Jun 6, 2020, 8:40 am IST
SHARE ARTICLE
Punjab Haryana High Court
Punjab Haryana High Court

ਕੌਮਾਂਤਰੀ ਪੱਧਰ 'ਤੇ ਫੈਲੀ ਕੋਵਿਡ-19  ਦੇ ਮਹਾਂਮਾਰੀ ਕਾਰਨ ਪਿਛਲੇ ਲਗਭਗ ਢਾਈ ਮਹੀਨੇ ਤੋਂ ਆਨਲਾਈਨ ਅਤੇ ਜ਼ਰੂਰੀ ਸੁਣਵਾਈਆਂ ਕਰ ਰਹੇ ਪੰਜਾਬ....

ਚੰਡੀਗੜ੍ਹ: ਕੌਮਾਂਤਰੀ ਪੱਧਰ 'ਤੇ ਫੈਲੀ ਕੋਵਿਡ-19  ਦੇ ਮਹਾਂਮਾਰੀ ਕਾਰਨ ਪਿਛਲੇ ਲਗਭਗ ਢਾਈ ਮਹੀਨੇ ਤੋਂ ਆਨਲਾਈਨ ਅਤੇ ਜ਼ਰੂਰੀ ਸੁਣਵਾਈਆਂ ਕਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਲੇ ਹਫ਼ਤੇ ਤੋਂ ਆਮ ਵਾਂਗ ਫਾਈਲਿੰਗ ਦੀ ਵਿਵਸਥਾ ਸ਼ੁਰੂ ਕਰਨ ਦੇ ਆਦੇਸ਼ ਦਿਤੇ ਹਨ।

 Punjab Haryana High courtPunjab Haryana High court

ਜਿਸ ਤਹਿਤ ਦੀਵਾਨੀ ਅਤੇ ਹੋਰ ਮਾਮਲੇ ਅਤੇ ਅਪੀਲਾਂ ਵੀ ਦਰਜ ਕੀਤੀ ਜਾ ਸਕਣਗੀਆਂ, ਪਰ ਇਸ ਲਈ ਕਾਊਂਟਰਾਂ, ਲੈਨ ਨੈੱਟਵਰਕ ਅਤੇ ਸ਼ੈੱਡ ਆਦਿ ਦੀ ਵਿਵਸਥਾ ਕਰਨ ਵਿਚ ਕੁੱਝ ਸਮਾਂ ਲੱਗ ਸਕਦਾ ਹੈ।

Punjab Haryana High Court Punjab Haryana High Court

ਪੰਜਾਬ ਅਤੇ ਹਰਿਆਣਾ ਬਾਰ ਕਾਊਂਸਲ ਨੇ ਹਾਲ ਹੀ ਵਿਚ ਮੁੱਖ ਜੱਜ ਨੂੰ ਪੱਤਰ ਲਿਖ ਕੇ ਹਾਈ ਕੋਰਟ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਆਮ ਵਾਂਗ ਕਾਰਜ ਵਿਵਸਥਾ ਬਹਾਲ ਕਰਨ ਦੀ ਮੰਗ ਕੀਤੀ ਸੀ।

punjab and haryana high courtpunjab and haryana high court

ਦਸਣਯੋਗ ਹੈ ਕਿ ਹਾਈਕੋਰਟ ਵਿਚ ਵੱਡੀ ਗਿਣਤੀ ਵਿਚ ਕੇਸ ਪੈਂਡਿੰਗ ਪਏ ਹਨ। ਪਹਿਲਾਂ ਤੋਂ ਹੀ ਲਮਕਦੇ ਆ ਰਹੇ ਇਹ ਕੇਸ ਕੋਵਿਡ-19 ਤਾਲਾਬੰਦੀ ਕਾਰਨ ਬਣੇ ਹਾਲਾਤ 'ਚ ਹੋਰ ਲਮਕ ਚੁੱਕੇ ਹਨ। ਅਜਿਹੇ ਵਿਚ ਅਦਾਲਤਾਂ ਵਿਚ ਨਿਆਂ ਦੇਣ 'ਚ ਹੋਰ ਤੇਜ਼ੀ ਲਿਆਂਦੇ ਜਾਣ ਦੀ ਤਵੱਕੋਂ ਕੀਤੀ ਜਾ ਰਹੀ ਹੈ।

Punjab and Haryana high CourtPunjab and Haryana high Court

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement