ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ
Published : May 6, 2020, 11:29 am IST
Updated : May 6, 2020, 11:29 am IST
SHARE ARTICLE
Bus service
Bus service

ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ


ਐਸ ਏ ਐਸ ਨਗਰ, 5 ਮਈ (ਸੁਖਦੀਪ ਸਿੰਘ ਸੋਈਂ) ਦੂਜੇ ਰਾਜਾਂ ਦੇ ਪੰਜਾਬ ਵਿਚ ਫਸੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਦਾ ਅੱਜ ਦੂਸਰੇ ਦਿਨ ਦਾਖ਼ਲ ਹੋ ਗਿਆ। ਕੁਲ 411 ਲੋਕਾਂ ਨੂੰ ਮੁਹਾਲੀ ਅਤੇ ਖਰੜ ਤੋਂ 14 ਬਸਾਂ ਵਿਚ ਉਤਰਾਖੰਡ ਅਤੇ ਜੰਮੂ-ਕਸਮੀਰ ਵਾਪਸ ਭੇਜਿਆ ਗਿਆ। ਇਹ ਪ੍ਰਗਟਾਵਾ ਗਿਰੀਸ ਦਿਆਲਨ, ਡਿਪਟੀ ਕਮਿਸਨਰ ਐਸ.ਏ.ਐਸ. ਨਗਰ ਨੇ ਕੀਤਾ।

ਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸਮੀਰ ਭੇਜਿਆਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸਮੀਰ ਭੇਜਿਆਉਨਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਘਰ ਵਾਪਸ ਜਾਣ ਤੋਂ ਪਹਿਲਾਂ ਡਾਕਟਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਉਹਨਾਂ ਦੀ ਚੰਗੀ ਤਰਾਂ ਸਕ੍ਰਿਨਿੰਗ ਕੀਤੀ ਗਈ ਸੀ। ਸਕ੍ਰੀਨਿੰਗ ਪ੍ਰਕਿਰਿਆ ਅਤੇ ਬਸਾਂ ਵਿਚ ਸਵਾਰ ਹੋਣ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਨੂੰ ਵੀ ਸਖਤੀ ਨਾਲ ਪਾਲਣ ਕੀਤੀ ਗਈ। ਕੁਲ 116 ਵਿਅਕਤੀਆਂ ਨੂੰ ਮੁਹਾਲੀ ਤੋਂ ਜੰਮੂ-ਕਸਮੀਰ ਲਈ 4 ਬਸਾਂ ਵਿਚ ਵਾਪਸ ਭੇਜਿਆ ਗਿਆ ਜਦੋਂਕਿ ਖਰੜ ਤੋਂ ਕੁੱਲ 72 ਵਿਅਕਤੀਆਂ ਨੂੰ 3 ਬਸਾਂ ਰਾਹੀਂ ਭੇਜਿਆ ਗਿਆ। ਉਤਰਾਖੰਡ ਸਬੰਧੀ, ਕੁੱਲ 223 ਲੋਕ ਸੱਤ ਬੱਸਾਂ ਵਿਚ ਸਵਾਰ ਹੋ ਕੇ ਮੋਹਾਲੀ ਤੋਂ ਵਾਪਸ ਘਰ ਰਵਾਨਾ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement