ਯੂ.ਪੀ. ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਨਵਜੋਤ ਸਿੱਧੂ ਦਾ ਨਾਮ ਨਹੀਂ ਹੈ ਸ਼ਾਮਲ
Published : Feb 6, 2022, 4:52 pm IST
Updated : Feb 6, 2022, 4:57 pm IST
SHARE ARTICLE
Navjot singh sidhu
Navjot singh sidhu

ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਪਹਿਲਾਂ ਵੱਡੀ ਖ਼ਬਰ

 

 ਚੰਡੀਗੜ੍ਹ: ਉਤਰਾਖੰਡ ਮਗਰੋਂ ਕਾਂਗਰਸ ਨੇ ਯੂਪੀ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਯੂ.ਪੀ ਚੋਣਾਂ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਨਵਜੋਤ ਸਿੱਧੂ ਦਾ ਨਾਮ ਸ਼ਾਮਲ ਨਹੀਂ ਹੈ। ਜਦੋਂ ਕਿ ਸੀ. ਐੱਮ. ਚਰਨਜੀਤ ਚੰਨੀ ਦਾ ਨਾਂ ਦੋਹਾਂ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

 

Navjot singh sidhuNavjot singh sidhu

ਸੂਚੀ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਅਜੇ ਕੁਮਾਰ ਲਾਲੂ, ਸ਼੍ਰੀਮਤੀ ਅਰਾਧਨਾ ਮਿਸ਼ਰਾ, ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾੜੀ, ਪੀ. ਐੱਲ. ਪੂਨੀਆ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਦੀਪੇਂਦਰ ਸਿੰਘ ਹੁੱਡਾ, ਮੁਹੰਮਦ ਅਜ਼ਹਰੂਦੀਨ, ਨਸੀਮੂਦੀਨ ਸਿੱਦਿਕੀ, ਅਰਚਨਾ ਪ੍ਰਮੋਦ ਕ੍ਰਿਸ਼ਨਮ, ਪ੍ਰਦੀਪ ਜੈਨ ਆਦਿੱਤਯ, ਜਫਰ ਅਲੀ ਨਕਵੀ, ਕੇ. ਐੱਲ. ਸ਼ਰਮਾ, ਹਾਰਦਿਕ ਪਟੇਲ, ਇਮਰਾਨ ਪ੍ਰਦਾਪਗੜ੍ਹੀ, ਵਰਸ਼ਾ ਗਾਇਕਵਾੜ, ਸੁਪ੍ਰਿਯਾ, ਰਾਜੇਸ਼ ਤਿਵਾੜੀ, ਸਤਿਆਨਾਰਾਇਣ ਪਟੇਲ, ਤੈਕੁਲ ਆਲਮ, ਪ੍ਰਦੀਪ ਨਰਵਾਲ, ਉਮਾ ਸ਼ੰਕਰ ਪਾਂਡੇ ਤੇ ਰਾਜੀਵ ਪਾਂਡੇ ਨੂੰ ਸ਼ਾਮਲ ਕੀਤਾ ਗਿਆ ਹੈ।

PHOTO
PHOTO

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement