ਮੁੱਖ ਮੰਤਰੀ ਚੰਨੀ ਨੇ ਆਂਗਨਵਾੜੀ ਵਰਕਰਾਂ ਲਈ ਕੀਤੇ ਵੱਡੇ ਐਲਾਨ
Published : Jan 4, 2022, 1:00 pm IST
Updated : Jan 4, 2022, 1:00 pm IST
SHARE ARTICLE
Charanjeet Channi
Charanjeet Channi

ਤਨਖ਼ਾਹਾਂ 'ਚ ਵਾਧਾ ਕੱਲ੍ਹ ਤੋਂ ਹੀ ਹੋਵੇਗਾ ਲਾਗੂ

 

ਮੋਰਿੰਡਾ -  ਮੁੱਖ ਮੰਤਰੀ ਚੰਨੀ ਨੇ ਆਂਗਨਵਾੜੀ ਵਰਕਰਾਂ ਲਈ ਕੀਤੇ ਵੱਡੇ ਐਲਾਨ
ਆਂਗਨਵਾੜੀ ਵਰਕਰਾਂ ਦੀ ਤਨਖ਼ਾਹ 'ਚ ਸਰਕਾਰ ਨੇ ਕੀਤਾ ਵਾਧਾ
4050 ਵਾਲਿਆਂ ਦੀ ਤਨਖ਼ਾਹ 'ਚ 5100 ਰੁਪਏ  ਦਾ ਕੀਤਾ ਵਾਧਾ
5300 ਰੁਪਏ ਵਾਲਿਆਂ ਦੀ ਤਨਖ਼ਾਹ 'ਚ 6300 ਕਰ ਰਹੇ ਹਾਂ ਵਾਧਾ 
8100 ਵਾਲਿਆਂ ਦੀ ਤਨਖ਼ਾਹ ਕਰ ਰਹੇ ਹਾਂ 9500 ਰੁਪਏ 
ਹਰ ਪਹਿਲੀ ਜਨਵਰੀ ਨੂੰ ਆਂਗਨਵਾੜੀ ਵਰਕਰਾਂ ਦੀ 500 ਰੁਪਏ ਵਧੇਗੀ ਤਨਖ਼ਾਹ
ਮਿੰਨੀ ਆਂਗਨਵਾੜੀ ਵਰਕਰ ਤੇ ਹੈਲਪਰ ਦੀ ਹਰ ਸਾਲ 250 ਵਧੇਗੀ ਤਨਖ਼ਾਹ 
ਤਨਖ਼ਾਹਾਂ 'ਚ ਵਾਧਾ ਕੱਲ੍ਹ ਤੋਂ ਹੀ ਹੋਵੇਗਾ ਲਾਗੂ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement