ਕੋਵਿਡ 19 ਤੋਂ 51 ਫ਼ੀ ਸਦੀ ਮੌਤਾਂ 60 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ
Published : Sep 3, 2020, 1:59 am IST
Updated : Sep 3, 2020, 1:59 am IST
SHARE ARTICLE
image
image

ਕੋਵਿਡ 19 ਤੋਂ 51 ਫ਼ੀ ਸਦੀ ਮੌਤਾਂ 60 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ

ਨਵੀਂ ਦਿੱਲੀ, 2 ਸਤੰਬਰ : ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਸਾਹਮਦੇ ਆਏ ਕੋਵਿਡ -19 ਦੇ 54 ਫ਼ੀ ਸਦੀ ਮਾਮਲੇ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਨਾਲ ਸਬੰਧਤ ਹਨ, ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ 51 ਫ਼ੀ ਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ ਜਿਨ੍ਹਾਂ ਦੀ ਉਮਰ 60 ਜਾਂ ਇਸ ਤੋਂ ਵੱਧ ਸੀ। ਕੋਵਿਡ -19 ਦੇ ਮਾਮਲਿਆਂ ਦਾ ਮੁਲਾਂਕਣ ਪੇਸ਼ ਕਰਦੇ ਸਮੇਂ ਉਮਰ ਅਤੇ ਇਸ ਕਾਰਨ ਹੋਈਆਂ ਮੌਤਾਂ ਦੇ ਅਧਾਰ 'ਤੇ ਮੰਤਰਾਲੇ ਨੇ ਇਹ ਵੀ ਕਿਹਾ ਕਿ 36 ਫ਼ੀ ਸਦ ਮੌਤਾਂ 45 ਤੋਂ 60 ਸਾਲ ਦੀ ਉਮਰ ਵਰਗ 'ਚ, 11 ਫ਼ੀ ਸਦੀ ਮੌਤਾਂ 26-44 ਸਾਲ ਦੀ ਉਮਰ ਸਮੂਹ 'ਚ ਅਤੇ ਇਕ ਫ਼ੀ ਸਦ ਮੌਤ 18-25 ਉਮਰ ਵਰਗ 'ਚ ਅਤੇ 17 ਸਾਲ ਤੋਂ ਘੱਟ ਦੀ ਉਮਰਰ ਵਾਲਿਆਂ ਦੀ ਹੋਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 25 ਅਗੱਸਤ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਇਹੋ ਅੰਕੜੇ ਪੇਸ਼ ਕੀਤੇ। ਉਸਨੇ ਇਹ ਵੀ ਕਿਹਾ ਸੀ ਕਿ ਕੋਵਿਡ-19 ਤੋਂ 69 ਫ਼ੀ ਸਦੀ ਮੌਤਾਂ ਪੁਰਸ਼ਾਂ ਦੀਆਂ ਹੋਈਆਂ ਸਨ ਜਦੋਂ ਕਿ ਔਰਤਾਂ 'ਚ ਇਹ ਦਰ 31 ਫ਼ੀ ਸਦੀ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 70imageimage ਫ਼ੀ ਸਦੀ ਤੋਂ ਵੱਧ ਮੌਤਾਂ ਦੂਸਰੀਆਂ ਗੰਭੀਰ ਬਿਮਾਰੀਆਂ ਕਾਰਨ ਹੋਈਆਂ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement