KotKapura Accident News: ਰੁੱਸੀ ਹੋਈ ਘਰਵਾਲੀ ਨੂੰ ਮਨਾ ਕੇ ਲਿਜਾ ਰਹੇ ਘਰਵਾਲੇ ਦੀ ਰਸਤੇ ਵਿਚ ਹੋਈ ਮੌਤ
Published : May 2, 2024, 3:12 pm IST
Updated : May 2, 2024, 3:12 pm IST
SHARE ARTICLE
Husband death Accident KotKapura News
Husband death Accident KotKapura News

KotKapura Accident News: ਮੋਟਰਸਾਈਕਲ ਦੇ ਟਰਾਲੇ ਹੇਠ ਆਉਣ ਕਾਰਨ ਵਾਪਰਿਆ ਹਾਦਸਾ

Husband death Accident KotKapura News: ਫਰੀਦਕੋਟ ਦੇ ਕਸਬਾ ਕੋਟਕਪੂਰਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ।  ਇਥੇ ਰੁੱਸੀ ਹੋਈ ਘਰਵਾਲੀ ਨੂੰ ਮਨਾ ਕੇ ਲਿਜਾ ਰਹੇ ਘਰਵਾਲੇ ਦੀ ਰਸਤੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ (30) ਵਜੋਂ ਹੋਈ ਹੈ।

ਇਹ ਵੀ ਪੜ੍ਹੋ: Delhi School Bomb Threat: ਦਿੱਲੀ ਦੇ 100 ਸਕੂਲਾਂ 'ਚ ਬੰਬ ਦੀ ਧਮਕੀ ਨਿਕਲੀ ਫਰਜ਼ੀ, ਚੈਕਿੰਗ ਕਰਨ 'ਤੇ ਕੁਝ ਨਹੀਂ ਮਿਲਿਆ 

ਮ੍ਰਿਤਕ ਦੇ ਮੋਟਰਸਾਈਕਲ ਦੇ ਟਰਾਲੇ ਹੇਠ ਆਉਣ ਕਾਰਨ ਇਹ ਹਾਦਸਾ ਵਾਪਰਿਆ। ਜਤਿੰਦਰ ਸਿੰਘ ਦੇ ਦੋ ਬੱਚੇ  ਹਨ ਜਿਸ ਵਿਚ ਤਿੰਨ ਸਾਲ ਦਾ ਮੁੰਡਾ ਹੈ ਅਤੇ ਇੱਕ ਛੇ ਮਹੀਨੇ ਦੀ ਕੁੜੀ ਦੱਸੀ ਜਾ ਰਹੀ ਹੈ। ਮ੍ਰਿਤਕ ਜਤਿੰਦਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਮੋਬਾਈਲਾਂ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: Punjab GST Collection: ਪੰਜਾਬ ਵਿਚ ਜੀਐਸਟੀ ਵਿਚ 21% ਦਾ ਰਿਕਾਰਡ ਵਾਧਾ, 2796 ਕਰੋੜ ਰੁਪਏ ਹੋਇਆ ਇਕੱਠਾ 

ਮ੍ਰਿਤਕ ਦਾ ਆਪਣੀ ਪਤਨੀ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਪੰਚਾਇਤ ਵੱਲੋਂ ਮਸਲੇ ਨੂੰ ਸੁਲਝਾ ਦਿੱਤਾ ਗਿਆ ਤਾਂ ਮ੍ਰਿਤਕ ਆਪਣੇ ਮੋਟਰਸਾਈਕਲ 'ਤੇ ਜਦੋਂ ਲੁਧਿਆਣੇ ਵੱਲ ਜਾਣ ਲੱਗਿਆ ਤਾਂ ਕੋਟਕਪੂਰਾ ਮੋਗਾ ਰੋਡ 'ਤੇ ਉਸ ਦੀ ਬਾਈਕ ਇਕ ਟਰਾਲੇ ਥੱਲੇ ਆ ਗਈ। ਜਿਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰ ਵੱਲੋਂ ਜਤਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ:  Delhi School Bomb Threat: ਦਿੱਲੀ ਦੇ 100 ਸਕੂਲਾਂ 'ਚ ਬੰਬ ਦੀ ਧਮਕੀ ਨਿਕਲੀ ਫਰਜ਼ੀ, ਚੈਕਿੰਗ ਕਰਨ 'ਤੇ ਕੁਝ ਨਹੀਂ ਮਿਲਿਆ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Husband death Accident KotKapura News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement