ਰਾਹੁਲ ਗਾਂਧੀ ਨੇ ਅੰਗਰੇਜ਼ੀ ਹਕੂਮਤ ਨਾਲ ਕੀਤੀ ਸਰਕਾਰ ਦੀ ਤੁਲਨਾ, ਕਿਹਾ ਕਿਸਾਨ ਹੱਕ ਲੈ ਕੇ ਰਹਿਣਗੇ
Published : Jan 3, 2021, 4:17 pm IST
Updated : Jan 3, 2021, 4:17 pm IST
SHARE ARTICLE
Rahul Gandhi
Rahul Gandhi

ਦੇਸ਼ ਇਕ ਵਾਰ ਫਿਰ ਚੰਪਾਰਣ ਵਰਗੀ ਤ੍ਰਾਸਦੀ ਸਹਿਣ ਜਾ ਰਿਹਾ ਹੈ- ਰਾਹੁਲ ਗਾਂਧੀ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਬੋਲ ਰਹੇ ਹਨ। ਇਸ ਦੌਰਾਨ ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵਿਚ ਫਿਰ ਤੋਂ ਗੁਲਾਮ ਭਾਰਤ ਵਰਗੇ ਹਾਲਾਤ ਹਨ ਤੇ ਕਿਸਾਨ ਚੰਪਾਰਣ ਵਰਗੀ ਤ੍ਰਾਸਦੀ  ਸਹਿਣ ਜਾ ਰਹੇ ਹਨ।

Rahul GandhiRahul Gandhi

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਦੇਸ਼ ਇਕ ਵਾਰ ਫਿਰ ਚੰਪਾਰਣ ਵਰਗੀ ਸਥਿਤੀ ਸਹਿਣ ਜਾ ਰਿਹਾ ਹੈ। ਉਸ ਸਮੇਂ ਅੰਗਰੇਜ਼ ਕੰਪਨੀ ਬਹਾਦਰ ਸੀ, ਹੁਣ ਮੋਦੀ-ਮਿੱਤਰ ਕੰਪਨੀ ਬਹਾਦਰ ਹੈ। ਪਰ ਅੰਦੋਲਨ ਦਾ ਹਰ ਇਕ ਕਿਸਾਨ-ਮਜ਼ਦੂਰ ਸੱਤਿਆਗ੍ਰਹੀ ਹੈ, ਜੋ ਅਪਣਾ ਅਧਿਕਾਰ ਲੈ ਕੇ ਹੀ ਰਹੇਗਾ’।

ਇਸ ਤੋਂ ਪਹਿਲਾਂ ਨਵੇਂ ਸਾਲ ਮੌਕੇ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਸੀ। ਉਹਨਾਂ ਕਿਹਾ ਸੀ ਕਿ ਉਹ ਨਾ ਇਨਸਾਫੀ ਖਿਲਾਫ ਲੜਨ ਵਾਲੇ ਕਿਸਾਨ ਦੇ ਨਾਲ ਹਨ।  ਇਸ ਤੋਂ ਪਹਿਲਾਂ ਉਹਨਾਂ ਨੇ ਕਿਸਾਨ ਸੰਗਠਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਨਵੇਂ ਦੌਰ ਦੇ ਪਿਛੋਕੜ ਵਿਚ ਦੋਸ਼ ਲਾਇਆ ਕਿ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਰੋਸਾ ਨਹੀਂ ਕਰਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement