ਸੁਸ਼ੀਲ ਕੁਮਾਰ ਨੂੰ ਲੈ ਹਰਿਦੁਆਰ ਪਹੁੰਚੀ ਦਿੱਲੀ ਪੁਲਿਸ, ਮੋਬਾਇਲ ਫ਼ੋਨ ਦੀ ਭਾਲ ਜਾਰੀ 
Published : May 31, 2021, 12:11 pm IST
Updated : May 31, 2021, 12:11 pm IST
SHARE ARTICLE
 Delhi Police Crime branch takes wrestler Sushil Kumar to Haridwar
Delhi Police Crime branch takes wrestler Sushil Kumar to Haridwar

ਵਾਰਦਾਤ ਤੋਂ ਬਾਅਦ ਹਰਿਆਦੁਆਰ ਗਿਆ ਸੀ ਸੁਸ਼ੀਲ ਪਹਿਲਵਾਨ

ਨਵੀਂ ਦਿੱਲੀ - ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪਹੁੰਚੀ ਹੈ। ਸਾਗਰ ਧਨਖੜ ਦੀ ਮੌਤ ਤੋਂ ਬਾਅਦ ਸੁਸ਼ੀਲ ਕੁਮਾਰ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਵੀ ਹਰਿਦੁਆਰ ਵੀ ਗਿਆ ਸੀ। ਇਹੀ ਕਾਰਨ ਹੈ ਕਿ ਪੁਲਿਸ ਉਸ ਨੂੰ ਜਾਂਚ ਲਈ ਹਰਿਦੁਆਰ ਲੈ ਕੇ ਪਹੁੰਚੀ ਹੈ। 
ਜਾਣਕਾਰੀ ਅਨੁਸਾਰ ਪੁਲਿਸ ਇੱਥੇ ਸੁਸ਼ੀਲ ਕੁਮਾਰ ਦਾ ਮੋਬਾਈਲ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰੇਗੀ।

Photo

ਖ਼ਾਸ ਗੱਲ ਇਹ ਹੈ ਕਿ ਗ੍ਰਿਫਤਾਰੀ ਦੇ ਇੰਨੇ ਦਿਨਾਂ ਬਾਅਦ ਵੀ ਸੁਸ਼ੀਲ ਦਾ ਮੋਬਾਈਲ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਇਸ ਮੋਬਾਈਲ ਦੇ ਜ਼ਰੀਏ ਪੁਲਿਸ ਕਈ ਵੱਡੇ ਰਾਜ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ ਅਤੇ ਸੁਸ਼ੀਲ ਦੇ ਖਿਲਾਫ ਸਬੂਤ ਇਕੱਠੇ ਕਰੇਗੀ ਤਾਂ ਜੋ ਉਸ ਦਾ ਕੇਸ ਕਿਸੇ ਵੀ ਤਰਾਂ ਕਮਜ਼ੋਰ ਨਾ ਹੋ ਜਾਵੇ। 

Sushil KumarSushil Kumar

ਦੱਸ ਦਈਏ ਕਿ ਕ੍ਰਾਈਮ ਬ੍ਰਾਂਚ ਦੀ ਸਭ ਤੋਂ ਵੱਡੀ ਨਾਕਾਮਯਾਬੀ ਇਹ ਹੈ ਕਿ ਉਹ ਅਜੇ ਤੱਕ ਸੁਸ਼ੀਲ ਦੀ ਮੋਬਾਇਲ ਫੋਨ ਬਰਾਮਦ ਨਹੀਂ ਕਰ ਸਕੀ। ਸੁਸ਼ੀਲ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਵਾਰਦਾਤ ਤੋਂ ਬਾਅਦ ਆਪਣਾ ਫੋਨ ਤੋੜ ਦਿੱਤਾ ਸੀ ਅਤੇ ਸੁੱਟ ਦਿੱਤਾ ਸੀ। ਸੁਸ਼ੀਲ ਪੁਲਿਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ ਹੈ। ਉਹ ਪੁਲਿਸ ਨੂੰ ਜਾਣਕਾਰੀ ਦੇਣ ਵਿਚ ਜ਼ਿਆਦਾ ਸਹਿਯੋਗ ਨਹੀਂ ਪਾ ਰਿਹਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement