ਸੰਸਦ 'ਚ ਗੂੰਜਿਆ ਯੂਕਰੇਨ ਤੋਂ ਪਰਤੇ MBBS ਵਿਦਿਆਰਥੀਆਂ ਦਾ ਮੁੱਦਾ
Published : Mar 31, 2022, 6:56 pm IST
Updated : Mar 31, 2022, 7:10 pm IST
SHARE ARTICLE
Amar Singh
Amar Singh

MP ਡਾ. ਅਮਰ ਸਿੰਘ ਨੇ ਬੱਚਿਆਂ ਦੇ ਹੱਕ 'ਚ ਕੀਤੀ ਖ਼ਾਸ ਮੰਗ

 

 ਨਵੀਂ ਦਿੱਲੀ: ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸੰਸਦ ਵਿਚ ਯੂਕਰੇਨ ਤੋਂ ਵਾਪਸ ਪਰਤੇ MBBS ਦੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਉਹਨਾਂ ਕਿਹਾ ਕਿ  ਪੰਜਾਬ ਤੋਂ ਬਹੁਤ ਸਾਰੇ ਬੱਚੇ ਯੂਕਰੇਨ ਵਿਚ ਪੜ੍ਹਨ ਲਈ ਜਾਂਦੇ ਹਨ।

 

 

Amar SinghAmar Singh

ਪਰ ਪਿਛਲੇ ਸਮੇਂ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਜੋ ਹੋਇਆ ਹੈ। ਉਸ ਬਾਰੇ ਜਗ੍ਹਾ-ਜਗ੍ਹਾ ਪੁੱਛਿਆ ਜਾ ਰਿਹਾ ਹੈ ਕਿ ਜਿਹੜੇ ਵਿਦਿਆਰਥੀ ਯੂਕਰੇਨ ਤੋਂ ਵਾਪਸ ਆਏ ਹਨ ਉਹਨਾਂ ਨੇ ਯੂਕਰੇਨ ਵਿਚ ਪੂਰੀਆਂ ਫੀਸਾਂ ਭਰੀਆਂ ਹੋਈਆਂ ਸਨ।

Amar SinghAmar Singh

ਉਹਨਾਂ ਫੀਸਾਂ ਦਾ ਕੀ ਹੋਵੇਗਾ ਤੇ ਇਧਰ ਪੰਜਾਬ ਵਿਚ  ਉਹਨਾਂ ਦੀ ਪੜ੍ਹਾਈ ਦਾ ਕੋਈ  ਪ੍ਰਬੰਧ ਹੋ ਪਾਵੇਗਾ ਜਾਂ ਨਹੀਂ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ  ਵਿਦਿਆਰਥੀਆਂ ਨੇ ਲੱਖਾਂ ਰੁਪਏ ਭਰੇ ਹਨ। ਇਧਰ ਇੰਸਟੀਚਿਊਟ ਵਿਚ ਉਹਨਾਂ ਨੂੰ ਦਾਖਲਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement