ਰਾਜਸਥਾਨ : ਟਰੈਕਟਰ ਟੋਚਨ ਮੁਕਾਬਲੇ ਵੇਖਣ ਆਏ 7 ਲੋਕ ਮਰੇ, 250 ਜ਼ਖ਼ਮੀ
Published : Jul 30, 2018, 12:37 pm IST
Updated : Jul 30, 2018, 12:37 pm IST
SHARE ARTICLE
Tractor Show
Tractor Show

ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ। ਪਦਮਪੁਰ ਦੇ ਧਾਨਮੰਡੀ 'ਚ ਚਲ ਰਹੇ ਟਰੈਕਟਰ ਮੁਕਾਬਲੇ ਦੌਰਾਨ ਅਚਾਨਕ ਟੀਨ ਦੀ ...

ਸ੍ਰੀਗੰਗਾਨਗਰ, ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ। ਪਦਮਪੁਰ ਦੇ ਧਾਨਮੰਡੀ 'ਚ ਚਲ ਰਹੇ ਟਰੈਕਟਰ ਮੁਕਾਬਲੇ ਦੌਰਾਨ ਅਚਾਨਕ ਟੀਨ ਦੀ ਛੱਡ ਡਿੱਗ ਪਈ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿਤਾ ਗਿਆ ਹੈ। ਜ਼ਖ਼ਮੀਆਂ 'ਚੋਂ 50 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਦਮਪੁਰ ਦੇ ਧਾਨਮੰਡੀ 'ਚ ਟਰੈਕਟਰ ਮੁਕਾਬਲੇ ਚਲ ਰਹੇ ਸਨ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਮੌਜੂਦ ਸਨ। ਇਸ ਦੌਰਾਨ ਅਚਾਨਕ ਟੀਨ ਦੀ ਛੱਤ ਡਿੱਗ ਗਈ ਅਤੇ ਲੋਕਾਂ 'ਚ ਭਾਜੜ ਮੱਚ ਗਈ। ਇਸ ਮੁਕਾਬਲੇ 'ਚ ਦੋ ਟਰੈਕਟਰਾਂ ਵਿਚਕਾਰ ਟੋਚਨਾ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਦੋਵੇਂ ਟਰੈਕਟਰ ਉਲਟੀ ਦਿਸ਼ਾ 'ਚ ਇਕ ਦੂਜੇ ਨੂੰ ਖਿੱਚਦੇ ਹਨ। ਇਕ ਮਿੱਥੀ ਦੂਰੀ ਤਕ ਦੂਜੇ ਟਰੈਕਟਰ ਨੂੰ ਖਿੱਚ ਕੇ ਲੇ ਜਾਣ ਵਾਲਾ ਟਰੈਕਟਰ ਜੇਤੂ ਐਲਾਨ ਦਿਤਾ ਜਾਂਦਾ ਹੈ। ਅਜਿਹੇ ਮੁਕਾਬਲੇ 'ਚ ਹਜ਼ਾਰਾਂ ਰੁਪਏ ਦੇ ਇਨਾਮ ਹੁੰਦੇ ਹਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement