ਫੇਰ ਹੈਕ ਹੋਈ ਫੇਸਬੁਕ, ਪੰਜ ਕਰੋੜ ਖ਼ਪਤਕਾਰਾਂ ਦਾ ਡਾਟਾ ਚੋਰੀ
Published : Sep 29, 2018, 12:05 pm IST
Updated : Sep 29, 2018, 12:05 pm IST
SHARE ARTICLE
Facebook Hacker
Facebook Hacker

ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਪੈਦਾ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਅਕਾਉਂਟ ਪ੍ਰਭਾਵਿਤ ਹੋਏ ਹਨ

ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਖ਼ਾਤੇ  ਪ੍ਰਭਾਵਿਤ ਹੋਏ ਹਨ। ਦੁਨੀਆਂ ਦੇ ਇਸ ਵੱਡੇ ਸ਼ੋਸ਼ਲ ਨੈਟਵਰਕ ਨੇ ਕਿਹਾ ਕਿ ਇਸ ਹਫ਼ਤੇ ਸਾਨੂੰ ਪਤਾ ਚੱਲਿਆ ਕਿ ਹੈਕਰਾਂ ਨੇ ‘ਐਕਸੈਸ ਟੋਕਨ’ ਚੋਰੀ ਕਰ ਲਏ ਸੀ ਜਿਸ ਦੇ ਕਾਰਨ ਇਹ ਅਕਾਉਂਟ ਪ੍ਰਭਾਵਿਤ ਹੋਏ ਹਨ। ਐਕਸੈਸ ਟੋਕਨ ਇਕ ਪ੍ਰਕਾਰ ਦੀਆਂ ਡਿਜ਼ੀਟਲ ਚਾਬੀਆਂ ਹਨ ਜਿਸ ਤੋਂ ਹੈਕਰ ਇਹ ਅਕਾਉਂਟ ਤਕ ਪਹੁੰਚਣ ਵਿਚ ਸਫ਼ਲ ਹੋ ਗਏ। ਫੇਸਬੁਕ ਮੈਨੇਜ਼ਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਗੇ ਰੋਸੇਨ ਨੇ ਇਕ ਬਲਾਗ ਪੋਸਟ ਵਿਚ ਲਿਖਿਆ, ਇਹ ਸਪਸ਼ਟ ਹੈ।

Facebook HackerFacebook Hacker ਕਿ ਹੈਕਰ ਫੇਸਬਕੁ ਦਾ ਕੋਡ ਤੋੜਨ ਵਿਚ ਸਫ਼ਲ ਰਹੇ ਹਨ। ਫੇਸਬੁਕ ਨਿਰਮਾਤਾ ਮਾਰਕ ਜੁਕਰਬਰਗ ਨੇ ਕਿਹਾ, ਕਿ ਇੰਜੀਅਰਾਂ ਨੇ ਮੰਗਲਵਾਰ ਨੂੰ ਇਸ ਕਮਜ਼ੋਰੀ ਦਾ ਪਤਾ ਲਗਾਇਆ ਹੈ ਅਤੇ ਵੀਰਵਾਰ ਰਾਤ ਨੂੰ ਇਸ ਕਮਜ਼ੋਰੀ ਨੂੰ ਠੀਕ ਕਰ ਲਿਆ ਹੈ। ਉਹਨਾਂ ਨੇ ਕਿਹਾ, ਅਸੀਂ ਇਹ ਕਮਜ਼ੋਰੀ ਦੂਰ ਕਰ ਲਈ ਹੈ ਅਤੇ ਕਨੂੰਨ ਪਰਿਵਰਤਨ ਨੂੰ ਸੂਚਿਤ ਕਰ ਦਿਤਾ ਹੈ। ਜੁਕਰਬਰਗ ਨੇ ਕਿਹਾ, ਸਾਨੂੰ ਪਤਾ ਨਹੀਂ ਹੈ ਕਿ ਕਿਸੀ ਨੇ ਖ਼ਾਤੇ ਦਾ ਅਸਲ ਵਿਚ ਗਲਤ ਇਸਤੇਮਾਲ ਕੀਤਾ ਗਿਆ ਹੈ। ਇਹ ਗੰਭੀਰ ਮੁੱਦਾ ਹੈ। ਫੇਸਬੁਕ ਨੇ ਇਤਿਹਾਸਕ ਅਸਥਾਈ ਤੌਰ ਤੇ ‘ਵਿਉ ਇਜ਼ ਫੀਚਰ’  ਨੂੰ ਹਟਾ ਦਿਤਾ ਹੈ।

Facebook HackerFacebook Hacker ਇਹ ਫੀਚਰ ਇਕ ਪ੍ਰਾਈਵੇਸੀ ਟੂਲ ਹੈ, ਜਿਹੜਾ ਖ਼ਪਤਕਾਰਾਂ ਨੂੰ ਦੇਖਣ ਦੀ ਆਗਿਆ ਦਿੰਦਾ ਸੀ ਕਿ ਉਸਦਾ ਅਪਣਾ ਪ੍ਰੋਫਾਈਲ ਕਿਸੀ ਹੋਰ ਖ਼ਪਤਕਾਰ ਨੂੰ ਕਿਵੇਂ ਦਿਖੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement