ਬੁਰਕਾ ਪਹਿਨਣ ਵਾਲੀਆਂ ਔਰਤਾਂ ਨੂੰ ਮੈਟਰੋ ਵਿਚ ਜਾਣ ਤੋਂ ਰੋਕਿਆ
Published : May 29, 2019, 5:29 pm IST
Updated : May 29, 2019, 5:41 pm IST
SHARE ARTICLE
burqa women stopped from boarding in lucknow metro
burqa women stopped from boarding in lucknow metro

ਇਹ ਇਕ ਹੀ ਪਰਿਵਾਰ ਦੀਆਂ ਪੰਜ ਮੁਸਲਮਾਨ ਔਰਤਾਂ

ਉੱਤਰ ਪ੍ਰਦੇਸ਼- ਲਖਨਊ ਵਿਚ ਇਕ ਹੀ ਪਰਿਵਾਰ ਦੀਆਂ ਪੰਜ ਮੁਸਲਮਾਨ ਔਰਤਾਂ ਨੂੰ ਬੁਰਕਾ ਲਾਉਣ ਤੋਂ ਇਨਕਾਰ ਕਰਨ ਤੇ ਉਹਨਾਂ ਨੂੰ ਲਖਨਊ ਮੈਟਰੋ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਮੰਗਲਵਾਰ ਨੂੰ ਮਵਾਈਆ ਸਟੇਸ਼ਨ ਤੇ ਮੈਟਰੋ ਦੁਆਰਾ ਲਖਨਊ ਜਾਣ ਵਾਲੀਆਂ ਇਹਨਾਂ ਔਰਤਾਂ ਨੂੰ ਕੋਈ ਇਤਰਾਜ਼ ਨਹੀਂ ਸੀ ਕਿ ਜੇ ਕੋਈ ਮਹਿਲਾ ਕਰਮਚਾਰੀ ਉਹਨਾਂ ਦੀ ਤਲਾਸ਼ੀ ਲੈਂਦੀ ਪਰ ਉਸ ਜਗ੍ਹਾ ਤੇ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਇਸ ਲਈ ਪੁਰਸ਼ ਕਰਮਚਾਰੀਆਂ ਨੇ ਉਹਨਾਂ ਨੂੰ ਮੈਟਰੋ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ।

ਪਰਵਾਰ ਨੇ ਆਪਣੀ ਟਿਕਟ ਦੇ ਪੈਸੇ ਵਾਪਸ ਲੈਣ ਲਈ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਮੈਟਰੋ ਦੌਰਾਨ ਜਾਣ ਦਾ ਯੋਜਨਾ ਨੂੰ ਤਿਆਗ ਦਿੱਤਾ। ਪਰਵਾਰ ਦੇ ਮੁਖੀਆ ਮਾਜ ਅਹਿਮਦ ਨੇ ਇਸਦੀ ਸ਼ਿਕਾਇਤ ਲਖਨਊ ਮੈਟਰੋ ਰੇਲ ਦੇ ਮੁਖੀਆ ਨੂੰ ਕੀਤੀ। ਐਲਐਮਆਰਸੀ ਦੀ ਜਨ ਸਪੰਰਕ ਅਧਿਕਾਰੀ ਪੁਸ਼ਪਾ ਬੇਲਾਨੀ ਨੇ ਕਿਹਾ ਕਿ ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement