ਖ਼ੂਨਦਾਨ ਕੈਂਪ ਅਤੇ ਪੌਦੇ ਲਗਾਏ
Published : Aug 6, 2017, 4:53 pm IST
Updated : Mar 29, 2018, 5:25 pm IST
SHARE ARTICLE
Blood donation camp and trees planted
Blood donation camp and trees planted

ਸਮਾਜ-ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਸਾਖਾ ਏਲਨਾਬਾਦ ਵਲੋਂ ਨੇੜਲੇ ਪਿੰਡ ਕਿਸ਼ਨਪੁਰਾ ਵਿਚ ਸਥਿਤ ਸ਼ਿਵ ਵਿਦਿਆ ਮੰਦਰ ਵਿਚ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ

 

ਏਲਨਾਬਾਦ, 6 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਸਮਾਜ-ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਸਾਖਾ ਏਲਨਾਬਾਦ ਵਲੋਂ ਨੇੜਲੇ ਪਿੰਡ ਕਿਸ਼ਨਪੁਰਾ ਵਿਚ ਸਥਿਤ ਸ਼ਿਵ ਵਿਦਿਆ ਮੰਦਰ ਵਿਚ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 69 ਲੋਕਾਂ ਨੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਵਿਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸਿਰਸਾ ਦੇ ਡਾਕਟਰਾਂ ਨੇ ਅਪਣੀਆਂ ਸੇਵਾਵਾਂ ਦਿਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬੁਲਾਰੇ ਨਿਤਿਨ ਸੋਮਾਨੀ ਨੇ ਦਸਿਆ ਕਿ ਮਾਂ ਭਾਰਤੀ ਦੀ ਤਸਵੀਰ ਮੂਹਰੇ ਜੋਤ ਜਗਾ ਕੇ ਇਸ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸਾਖਾ ਏਲਨਾਬਾਦ ਦੇ ਮੈਬਰਾਂ ਵਲੋਂ ਕਿਸ਼ਨਪੁਰਾ ਦੇ ਸ਼ਿਵ ਵਿਦਿਆ ਮੰਦਰ ਪੌਦੇ ਵੀ ਲਗਾਏ। ਇਸ ਮੌਕੇ ਛਬੀਲ ਦਾਸ ਮਹਿਤਾ, ਡਾਕਟਰ ਵਰੁਣ ਗੋਦਾਰਾ, ਡਾਕਟਰ ਐਨ ਆਰ ਸਿੱਧੂ,ਅਜੇ ਸਰਦਾਨਾ, ਬਲਵੰਤ ਸਹਾਰਨ, ਵਿਨੋਦ ਗਿਗੋਰਾਣੀ, ਨਰਿੰਦਰ ਸੱਪਰਾ, ਅਮਿਤ ਮੋਦੀ, ਇਸ਼ਵਰ ਸੋਨੀ ਆਦਿ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement