Finger in ice cream: DNA ਜਾਂਚ ਵਿਚ ਖੁਲਾਸਾ; ਆਈਸਕ੍ਰੀਮ ਵਿਚ ਮਿਲੀ ਉਂਗਲੀ ਦਾ ਹਿੱਸਾ ਫੈਕਟਰੀ ਦੇ ਕਰਮਚਾਰੀ ਦਾ ਸੀ
Published : Jun 28, 2024, 7:50 am IST
Updated : Jun 28, 2024, 7:50 am IST
SHARE ARTICLE
Finger found in ice cream belonged to injured factory employee
Finger found in ice cream belonged to injured factory employee

ਉਂਗਲੀ ਦਾ ਹਿੱਸਾ ਪੁਣੇ ਦੇ ਇੰਦਾਪੁਰ ਵਿਚ ਇਕ ਆਈਸਕ੍ਰੀਮ ਫੈਕਟਰੀ ਦੇ ਇਕ ਕਰਮਚਾਰੀ ਦਾ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

Finger in ice cream: ਮੁੰਬਈ ਦੇ ਮਲਾਡ ਇਲਾਕੇ 'ਚ ਇਕ ਆਈਸਕ੍ਰੀਮ ਕੋਨ 'ਚ ਉਂਗਲੀ ਦਾ ਹਿੱਸਾ ਮਿਲਣ ਦੇ ਮਾਮਲੇ 'ਚ ਜਾਂਚ ਦੌਰਾਨ ਇਕ ਅਹਿਮ ਖੁਲਾਸਾ ਹੋਇਆ ਹੈ। ਡੀਐਨਏ ਟੈਸਟ ਤੋਂ ਪਤਾ ਲੱਗਿਆ ਹੈ ਕਿ ਉਂਗਲੀ ਦਾ ਹਿੱਸਾ ਪੁਣੇ ਦੇ ਇੰਦਾਪੁਰ ਵਿਚ ਇਕ ਆਈਸਕ੍ਰੀਮ ਫੈਕਟਰੀ ਦੇ ਇਕ ਕਰਮਚਾਰੀ ਦਾ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਦਸਿਆ ਕਿ ਦਿਨ ਵੇਲੇ ਮਿਲੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਂਗਲੀ ਦੇ ਹਿੱਸੇ ਦਾ ਡੀਐਨਏ ਅਤੇ ਆਈਸ ਕਰੀਮ ਫੈਕਟਰੀ ਦੇ ਕਰਮਚਾਰੀ ਓਮਕਾਰ ਪੋਟੇ ਦਾ ਡੀਐਨਏ ਇਕੋ ਜਿਹਾ ਹੈ।

ਅਧਿਕਾਰੀ ਨੇ ਕਿਹਾ, “ਇੰਦਾਪੁਰ ਫੈਕਟਰੀ ਵਿਚ ਆਈਸਕ੍ਰੀਮ ਭਰਨ ਦੀ ਪ੍ਰਕਿਰਿਆ ਦੌਰਾਨ, ਪੋਟੇ ਦੀ ਵਿਚਕਾਰਲੀ ਉਂਗਲੀ ਦਾ ਇਕ ਹਿੱਸਾ ਕੱਟਿਆ ਗਿਆ ਸੀ। ਇਹ ਬਾਅਦ ਵਿਚ ਮਲਾਡ ਦੇ ਇਕ ਡਾਕਟਰ ਦੁਆਰਾ ਆਰਡਰ ਕੀਤੀ ਆਈਸਕ੍ਰੀਮ ਕੋਨ ਵਿਚ ਪਾਇਆ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ।"

 (For more Punjabi news apart from Finger found in ice cream belonged to injured factory employee, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement