ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਵਧਿਆ 486 ਨਵੇਂ ਕੇਸ, 12 ਮਰੀਜ਼ਾਂ ਦੀ ਮੌਤ ਹੋ ਗਈ
Published : Mar 28, 2021, 7:04 pm IST
Updated : Mar 28, 2021, 7:04 pm IST
SHARE ARTICLE
Corona
Corona

ਜਦਕਿ ਹੁਣ ਤੱਕ ਕੁੱਲ 33410 ਲੋਕ ਕੋਰੋਨਾ ਪਾਜ਼ੀਟਿਵ ਵਿਖੇ ਆਏ ਹਨ।

ਲੁਧਿਆਣਾ: ਕੋਰੋਨਾ ਜ਼ਿਲ੍ਹੇ ਵਿੱਚ ਮਾਰੂ ਰੂਪ ਲੈ ਰਿਹਾ ਹੈ। ਐਤਵਾਰ ਨੂੰ ਜ਼ਿਲੇ ਵਿਚ ਕੋਰੋਨਾ ਦੇ 486 ਨਵੇਂ ਕੇਸ ਸਾਹਮਣੇ ਆਏ ਅਤੇ 12 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚੋਂ ਦਸ ਮਰੀਜ਼ ਲੁਧਿਆਣਾ ਦੇ ਸਨ। ਕੋਰੋਨਾ ਮਹਾਮਾਰੀ ਦੀ ਲਾਗ ਲਗਾਤਰ ਜਿਲ੍ਹੇ ਵਿਚ ਪੈਰ ਪਸਾਰ ਰਹੀ ਹੈ। ਲੋਕਾਂ ਵਿਚ ਕੋਰੋਨਾ ਦਾ ਡਰ ਪਇਆ ਜਾ ਰਿਹਾ ਹੈ , ਜ਼ਿਲ੍ਹਾਂ ਪ੍ਰਸਾਸ਼ਨ ਕੋਰੋਨਾ ਤੋਂ ਬਚਾਅ ਦੀ ਲਗਾਤਰ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।

CORONACORONAਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਸਲੇਮਟਾਬੁਰੀ ਦਾ 66 ਸਾਲਾ ਮਰਦ,ਟਿੱਬਾ ਰੋਡ ਦੀ 70 ਸਾਲਾ ਔਰਤ,ਸਾਹਨੇਵਾਲ ਨਿਵਾਸੀ 56 ਸਾਲਾ ,ਔਰਤ,ਜਗਰਾਉਂ ਦਾ 75 ਸਾਲਾ ਮਰਦ,76- ਸ਼ਿਵਜੀ ਨਗਰ ਦਾ ਰਹਿਣ ਵਾਲਾ ਇਕ ਸਾਲਾ ਮਰਦ,ਮਾਛੀਵਾੜਾ ਦਾ 50 ਸਾਲਾ ਮਰਦ,60 ਸਾਲਾ ਬੀਆਰਐਸ ਨਗਰ,

Corona virusCorona virusਇਕ ਵਿਅਕਤੀ 62 ਸਾਲਾ ਮਰਦ ਸਾਹਨੇਵਾਲ,ਇਕ 82 ਸਾਲਾ ਔਰਤ ਹੈਬੋਵਾਲ ਕਲਾਂ ਦਾ ਰਹਿਣ ਵਾਲਾ ਅਤੇ ਟਿੱਬਾ ਰੋਡ ਦੀ ਇੱਕ 60 ਸਾਲਾਂ ਦੀ ਔਰਤ। ਜ਼ਿਲ੍ਹੇ ਵਿੱਚ 1118 ਕੋਰੋਨਾ ਦੀ ਮੌਤ ਹੋ ਗਈ ਹੈ। ਜਦਕਿ ਕੁੱਲ 33410 ਲੋਕ ਕੋਰੋਨਾ ਪਾਜ਼ੀਟਿਵ ਵਿਖੇ ਆਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement