ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ, ਹੁਣ, ਦੋ ਦਿਨ ਬਾਅਦ ਫਿਰ ਬਦਲ ਸਕਦਾ ਹੈ ਮੌਸਮ
Published : Nov 27, 2020, 12:07 pm IST
Updated : Nov 27, 2020, 12:07 pm IST
SHARE ARTICLE
weather
weather

ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ।"

ਚੰਡੀਗੜ੍ਹ- ਦੇਸ਼ 'ਚ ਕਈ ਥਾਵਾਂ ਤੇ ਬੀਤੇ ਦਿਨੀ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਆ ਗਈ ਹੈ।  ਇਸ ਤਹਿਤ ਚੰਡੀਗੜ੍ਹ ਦਾ ਤਾਪਮਾਨ ਪੰਜਾਬ, ਦਿੱਲੀ ਤੇ ਜੰਮੂ ਦੇ ਮੁਕਾਬਲੇ ਕਾਫੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਸ਼ਰਮਾ ਨੇ ਦੱਸਿਆ "ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ।"

punjab weather

ਕੁਝ ਥਾਵਾਂ ਤੇ ਅੱਜ ਕੜਕਵੀਂ ਧੁੱਪ ਵੀ ਨਿਕਲੀ ਹੈ ਜਿਸ ਨਾਲ ਲੋਕਾਂ ਨੂੰ ਵੀ ਰਾਹਤ ਮਿਲੀ ਹੈ।  ਉਨ੍ਹਾਂ ਨੇ ਨਿੱਕਲੀ ਕੜਕਵੀਂ ਧੁੱਪ ਦਾ ਵੀ ਖੂਬ ਨਜ਼ਾਰਾਂ ਲਿਆ। ਪੰਜਾਬ 'ਚ ਮੌਸਮ ਸਾਫ ਰਹਿਣ ਦੀ ਸੰਭਵਨਾ ਹੈ।  ਸੁਖਨਾ ਲੇਕ ਤੇ ਵੀ ਲੋਕ ਟਹਿਲਦੇ ਨਜ਼ਰ ਆਏ। ਹਾਲਾਂਕਿ ਸ਼ਾਮ ਦੇ ਵੇਲੇ ਠੰਡ ਇਕਦਮ ਵਧ ਗਈ। ਮੰਨਿਆ ਜਾ ਰਿਹਾ ਕਿ ਇਸ ਵਾਰ ਠੰਡ ਦੇ ਰਿਕਰਾਡ ਟੁੱਟਣਗੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਠੰਡ ਪਵੇਗੀ।

dup

ਦਿੱਲੀ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਦੀ ਸੰਭਾਵਨਾ 
ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਵਿਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਬਿਹਾਰ ਦੇ ਅਸਮਾਨ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਰਹੇ ਹਨ ਅਤੇ ਮੀਂਹ ਦਾ ਮਾਹੌਲ ਹੈ।

Weather forecast today temperature Punjab

ਅਸਮਾਨ ਵਿੱਚ ਧੁੰਦ
ਤੇਜ਼ ਹਵਾਵਾਂ ਕਾਰਨ ਪ੍ਰਦੂਸ਼ਣ ਰਾਸ਼ਟਰੀ ਰਾਜਧਾਨੀ ਦਿੱਲੀ ਵਾਪਸ ਪਰਤਿਆ ਹੈ। ਮਾੜੀ ਹਵਾ ਦੀ ਗੁਣਵੱਤਾ (ਏਕਿਯੂਆਈ) ਦੇ ਕਾਰਨ, ਅਸਮਾਨ ਵਿੱਚ ਧੁੰਦ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement