ਚੀਨ-ਭਾਰਤ ਵਿਚਕਾਰ ਤਣਾਅ ਦੇ ਚਲਦੇ ਫ੍ਰਾਂਸ ਤੋਂ ਭਾਰਤ ਲਈ ਉੱਡੇ 5 ਰਾਫ਼ੇਲ ਲੜਾਕੂ ਜ਼ਹਾਜ
Published : Jul 27, 2020, 1:01 pm IST
Updated : Jul 27, 2020, 1:02 pm IST
SHARE ARTICLE
 five Rafale fighter aircraft will take off from France's
five Rafale fighter aircraft will take off from France's

ਫਰਾਂਸ ਤੋਂ ਖਰੀਦੇ ਗਏ ਬੇਹੱਦ ਅਧੁਨਿਕ ਸ਼ਕਤੀਸ਼ਾਲੀ 36 ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।

ਨਵੀਂ ਦਿੱਲੀ - ਚੀਨ ਅਤੇ ਭਾਰਤ ਦੇ ਤਣਾਅ ਵਿਚਕਾਰ ਅੱਜ ਫ੍ਰਾਂਸ ਤੋਂ ਭਾਰਤ ਲਈ 5 ਰਾਫੇਲ ਜ਼ਹਾਜ ਉੱਡ ਗਏ ਹਨ।  ਇਹ ਜ਼ਹਾਜ 29 ਜੁਲਾਈ ਨੂੰ ਹਰਿਆਣਾ ਦੇ ਅੰਬਾਲਾ ਵਿਚ ਭਾਰਤੀ ਹਵਾਈ ਸੈਨਾ ਦਾ ਹਿੱਸਾ ਹੋਣਗੇ। ਫਰਾਂਸ ਤੋਂ ਉਡਾਣ ਭਰਨ ਵਾਲੇ ਇਹ ਲੜਾਕੂ ਜਹਾਜ਼ ਭਾਰਤ ਪਹੁੰਚਣ ਤੋਂ ਪਹਿਲਾਂ ਯੂਏਈ ਵਿਚ ਈਂਧਨ ਭਰਾ ਜਾਣਗੇ।

New Rafale Jets fly out of France, arrival in India on July 29New Rafale Jets fly out of France, arrival in India on July 29

ਫਰਾਂਸ ਵਿੱਚ ਭਾਰਤ ਦੇ ਦੂਤਾਵਾਸ ਨੇ ਫੋਟੋਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਨਵਾਂ ਰਾਫੇਲ ਭਾਰਤੀ ਬੇੜੇ ਵਿੱਚ ਸ਼ਾਮਲ ਹੋਣ ਲਈ ਫਰਾਂਸ ਤੋਂ ਉਡਾਣ ਭਰ ਰਿਹਾ ਹੈ।
ਫਰਾਂਸ ਤੋਂ ਖਰੀਦੇ ਗਏ ਬੇਹੱਦ ਅਧੁਨਿਕ ਸ਼ਕਤੀਸ਼ਾਲੀ 36 ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।

New Rafale Jets fly out of France, arrival in India on July 29New Rafale Jets fly out of France, arrival in India on July 29

ਇਹ ਜਹਾਜ਼ ਬੁੱਧਵਾਰ ਨੂੰ ਭਾਰਤ ਪਹੁੰਚਣਗੇ। ਭਾਰਤੀ ਹਵਾਈ ਸੈਨਾ ਦੇ 12 ਪਾਇਲਟ ਅਤੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਫਰਾਂਸ ਵਿਚ ਭਾਰਤੀ ਰਾਜਦੂਤ ਨੇ ਉਡਾਣ ਭਰਨ ਤੋਂ ਪਹਿਲਾਂ ਪਾਇਲਟਾਂ ਨਾਲ ਮੁਲਾਕਾਤ ਕੀਤੀ।

New Rafale Jets fly out of France, arrival in India on July 29New Rafale Jets fly out of France, arrival in India on July 29

ਏਅਰਫੋਰਸ, ਜੋ ਕਿ ਪੂਰਬੀ ਲੱਦਾਖ ਸਰਹੱਦ 'ਤੇ ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਆਪਣੇ ਬੇੜੇ ਵਿੱਚ ਰਾਫੇਲ ਜੈੱਟ ਜਹਾਜ਼ਾਂ ਦੇ ਪਹਿਲੇ ਜੱਥੇ ਨੂੰ ਸ਼ਾਮਲ ਕਰਨ ਜਾ ਰਹੀ ਹੈ, ਨੂੰ ਉਨ੍ਹਾਂ ਤੋਂ 60 ਕਿਲੋਮੀਟਰ ਤੱਕ ਦੀ ਨਵੀਂ ਪੀੜ੍ਹੀ ਦੇ ਏਅਰ-ਟੂ-ਲੈਂਡ ਮਿਜ਼ਾਈਲਾਂ ਤਾਇਨਾਤ ਕਰਨ ਬਾਰੇ ਵੀ ਵਿਚਾਰਿਆ ਗਿਆ ਹੈ। ਜਹਾਜ਼ ਕਈ ਤਰ੍ਹਾਂ ਦੇ ਸ਼ਕਤੀਸ਼ਾਲੀ ਹਥਿਆਰ ਲੈ ਜਾਣ ਦੇ ਸਮਰੱਥ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement