ਕੋਲਾ ਘੋਟਾਲਾ :  ਮਹਾਰਾਸ਼ਟਰ ਦੀ ਗੋਂਡਵਾਨਾ ਇਸਪਾਤ ਲਿਮਟਿਡ ਕੰਪਨੀ ਦੇ ਨਿਰਦੇਸ਼ਕ ਦੋਸ਼ੀ ਕਰਾਰ
Published : Apr 27, 2018, 4:21 pm IST
Updated : Apr 27, 2018, 4:22 pm IST
SHARE ARTICLE
Delhi court convicts Gondwana Ispat Ltd, director in coal scam case
Delhi court convicts Gondwana Ispat Ltd, director in coal scam case

ਮਹਾਰਾਸ਼ਟਰ 'ਚ ਕੋਲਾ ਬਲਾਕ ਵੰਡ ਮਾਮਲੇ 'ਚ ਸ਼ੁਕਰਵਾਰ (27 ਅਪ੍ਰੈਲ) ਨੂੰ ਸੁਣਵਾਈ ਕਰਦੇ ਹੋਏ ਸੀਬੀਆਈ ਵਿਸ਼ੇਸ਼ ਅਦਾਲਤ (ਦਿੱਲੀ ਦੀ ਪਟਿਆਲਾ ਹਾਊਸ ਅਦਾਲਤ) ਨੇ ਗੋਂਡਵਾਨਾ...

ਨਵੀਂ ਦਿੱਲੀ :  ਮਹਾਰਾਸ਼ਟਰ 'ਚ ਕੋਲਾ ਬਲਾਕ ਵੰਡ ਮਾਮਲੇ 'ਚ ਸ਼ੁਕਰਵਾਰ (27 ਅਪ੍ਰੈਲ) ਨੂੰ ਸੁਣਵਾਈ ਕਰਦੇ ਹੋਏ ਸੀਬੀਆਈ ਵਿਸ਼ੇਸ਼ ਅਦਾਲਤ (ਦਿੱਲੀ ਦੀ ਪਟਿਆਲਾ ਹਾਊਸ ਅਦਾਲਤ) ਨੇ ਗੋਂਡਵਾਨਾ ਸਟੀਲ ਲਿਮਟਿਡ ਅਤੇ ਇਸ ਦੇ ਨਿਰਦੇਸ਼ਕ ਅਸ਼ੋਕ ਦਗਾ ਨੂੰ ਦੋਸ਼ੀ ਕਰਾਰ ਦਿਤਾ ਹੈ।

coal scam casecoal scam case

ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਅਸ਼ੋਕ ਡਾਗਾ ਨੇ ਵੰਡ ਲਈ ਗ਼ਲਤ ਤਥਾਂ ਨੂੰ ਪੇਸ਼ ਕੀਤਾ ਸੀ। ਹੁਣ ਇਸ ਮਾਮਲੇ 'ਤੇ ਸੁਣਵਾਈ ਜਾਰੀ ਹੈ, ਵਿਚਾਰ ਕੀਤਾ ਜਾ ਰਿਹਾ ਹੈ ਕਿ ਅਸ਼ੋਕ ਦਾਗਾ ਨੂੰ ਅਦਾਲਤ ਅਜ ਹੀ ਸਜ਼ਾ ਸੁਣਾ ਸਕਦੀ ਹੈ। ਕੋਲਾ ਘੋਟਾਲਾ ਮਾਮਲਿਆਂ ਦੀ ਸੁਣਵਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਸੀ.ਬੀ.ਆਈ. ਦੇ ਜੱਜ ਭਾਰਤ ਪਰਾਸ਼ਰ ਨੇ ਕੰਪਨੀ  ਦੇ ਨਿਰਦੇਸ਼ਕ ਅਸ਼ੋਕ ਡਾਗਾ ਨੂੰ ਹਿਰਾਸਤ 'ਚ ਲੈਣ ਦਾ ਆਦੇਸ਼ ਦਿਤਾ ਹੈ। 

CBICBI

ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਕੰਪਨੀ ਨੂੰ ਅਲਾਟ ਹੋਏ ਮਾਜਰਾ ਕੋਲਾ ਬਲਾਕ ਲਈ ਝੂਠੇ ਤੱਥ ਦੀ ਸਚਾਈ ਪੇਸ਼ ਕਰਨ ਲਈ ਇਸ ਨੂੰ ਅਤੇ ਇਸ ਦੇ ਨਿਰਦੇਸ਼ਕ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਡਾਗਾ ਅਤੇ ਕੰਪਨੀ ਨੂੰ ਧਾਰਾ 120- ਬੀ (ਅਪਰਾਧਿਕ ਚਾਲ) ਅਤੇ 420 (ਧੋਖਾਧੜੀ) ਤਹਿਤ ਦੋਸ਼ੀ ਕਰਾਰ ਦਿਤਾ ਗਿਆ ਅਤੇ ਧਾਰਾ 420 ਤਹਿਤ ਮੂਲ ਦੋਸ਼ ਦਾ ਵੀ ਦੋਸ਼ੀ ਕਰਾਰ ਦਿਤਾ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement