ਭਾਰਤੀ ਸੀਮਾ ਵਿਚ ਘੁਸਿਆ ਪਾਕਿ ਜਹਾਜ਼, ਕਾਂਗਰਸ ਨੇ ਕਿਹਾ- ਆਖ਼ਿਰਕਾਰ ਪਾਕਿ ਦਾ ਮਖੌਟਾ ਉੱਤਰ ਹੀ ਗਿਆ
Published : Feb 27, 2019, 3:29 pm IST
Updated : Feb 27, 2019, 3:35 pm IST
SHARE ARTICLE
Priyanka Chaturvedi
Priyanka Chaturvedi

ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼ ਦੇ ਅਤਿਵਾਦੀ ਠਿਕਾਣਿਆਂ ਨੂੰ ਭਾਰਤੀ ਹਵਾਈ ਹਮਲਿਆਂ ਵਲੋਂ ਤਬਾਹ ਕੀਤੇ ਜਾਣ ਮਗਰੋਂ ਪਾਕਿਸਤਾਨ ਬੌਖਲਾ ਗਿਆ ......

 ਨਵੀਂ ਦਿੱਲੀ- ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼ ਦੇ ਅਤਿਵਾਦੀ ਠਿਕਾਣਿਆਂ ਨੂੰ  ਭਾਰਤੀ ਹਵਾਈ ਹਮਲਿਆਂ ਵਲੋਂ ਤਬਾਹ ਕੀਤੇ ਜਾਣ ਮਗਰੋਂ ਪਾਕਿਸਤਾਨ ਬੌਖਲਾ ਗਿਆ ਹੈ। ਜਿਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਨੌਸ਼ੇਰਾ ਵਿਚ ਪਾਕਿਸਤਾਨ ਨੇ ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕੀਤੀ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਆਖ਼ਿਰਕਾਰ ਪਾਕਿਸਤਾਨ ਦਾ ਮਖੌਟਾ ਉੱਤਰ ਹੀ ਗਿਆ ਹੈ ਅਤੇ ਉਹ ਅਤਿਵਾਦੀਆ ਦਾ ਪਨਾਹਗਾਰ ਹੈ। ਕਾਂਗਰਸ ਪਾਰਟੀ ਦੀ ਰਾਸ਼ਟਰੀ ਮਹਿਲਾ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਟਵੀਟ ਵਿਚ ਲਿਖਿਆ, ਇਹ ਬੇਹੂਦਗੀ ਹੈ।

priyanka chaturvedi
 

ਤਾਂ ਕੀ ਪਾਕਿਸਤਾਨ ਹੁਣ ਆਪਣੇ ਖੇਤਰ ਵਿਚ ਅਤਿਵਾਦੀ ਸੰਗਠਨ ਦਾ ਖੁੱਲਕੇ ਸਮਰਥਨ ਕਰਦਾ ਹੈ? ਉਸਦੀ ਇਸ ਹਰਕਤ ਤੋਂ ਆਖ਼ਿਰਕਾਰ ਉਸਦਾ ਮਖੌਟਾ ਉੱਤਰ ਹੀ ਗਿਆ ਹੈ । ਪੀਟੀਆਈ  ਦੇ ਮੁਤਾਬਕ ਜੰਮੂ ਕਸ਼ਮੀਰ ਦੇ ਨੌਸ਼ੇਰਾ ਵਿਚ ਪਾਕਿਸਤਾਨ ਦੇ ਜਹਾਜ਼ਾ ਨੇ ਪੁੰਛ ਅਤੇ ਰਾਜੌਰੀ ਦੇ ਇਲਾਕੇ ਵਿਚ ਬੰਬ ਵੀ ਸੁੱਟੇ। ਭਾਰਤੀ ਹਵਾਈ ਫੌਜ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਨੌਸ਼ੇਰਾ ਦੀ  ਵਾਰਮ ਵੈਲੀ ਵਿਚ ਪਾਕਿਸਤਾਨ ਦੇ ਇੱਕ ਲੜਾਕੂ ਜਹਾਜ਼ ਐਫ-16 ਨੂੰ ਭਾਰਤ ਨੇ ਤਬਾਹ ਕਰ ਦਿੱਤਾ।  
 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement