ਮੁਫ਼ਤ ਵਿਚ ਪਾਨ ਨਾ ਦੇਣ 'ਤੇ ਵਿਅਕਤੀ ਨੂੰ ਮਿਲੀ ਇਹ ਸਜ਼ਾ, ਖ਼ਬਰ ਪੜ੍ਹ ਕੰਬ ਜਾਵੇਗੀ ਰੂਹ
Published : Dec 26, 2019, 1:00 pm IST
Updated : Dec 26, 2019, 2:03 pm IST
SHARE ARTICLE
File photo
File photo

ਸੂਤਰਾਂ ਮੁਤਾਬਿਕ ਇਹ ਘਟਨਾ 24 ਦਸੰਬਰ ਰਾਤ ਦੇ ਸਮੇਂ ਹੋਈ ਹੈ।

ਲਖਨਊ- ਮੁਫ਼ਤ ਪਾਨ ਦੇਣ ਤੋਂ ਇਨਕਾਰ ਕਰਨ 'ਤੇ ਇੱਕ ਸ਼ਰਾਬੀ ਨੇ ਲਖਨਊ ਦੇ ਆਮਲਬਾਗ ਇਲਾਕੇ ਵਿਚ ਇਕ ਪਾਨ ਵੇਚਣ ਆਦਮੀ ਦਾ ਖੱਬਾ ਕੰਨ ਅਤੇ ਨਿਚਲਾ ਬੁੱਲ ਕੱਟ ਦਿੱਤਾ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਇਕ ਵਿਅਕਤੀ ਨੇ ਪਾਨ ਲੈ ਕੇ ਬਾਅਦ ਵਿਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

Paan Paan

ਇਹ ਵਿਅਕਤੀ 28 ਸਾਲ ਦਾ ਹੈ ਅਤੇ ਪੇਸ਼ੇ ਵਜੋਂ ਵੀਡੀਓ ਗ੍ਰਾਫਰ ਹੈ ਅਤੇ ਉਸਸ ਨੂੰ 25 ਦਸੰਬਰ ਨੂੰ ਰਾਤ ਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਿਕ ਇਹ ਘਟਨਾ 24 ਦਸੰਬਰ ਰਾਤ ਦੇ ਸਮੇਂ ਹੋਈ ਹੈ।

File PhotoFile Photo

ਜਦੋਂ ਪੀੜਤ ਸਤਿਯੇਂਦਰ ਸੁਜਾਨਪੁਰ ਵਿਚ ਆਪਣੀ ਪਾਨ ਦੀ ਦੁਕਾਨ ਬੰਦ ਕਰ ਰਿਹਾ ਸੀ ਉਸ ਸਮੇਂ ਹੀ ਉਸ ਕੋਲ ਇੱਕ ਸ਼ਾਲੂ ਨਾਮ ਦਾ ਵਿਅਕਤੀ ਆਇਆ ਤੇ ਮੁਫਤ ਵਿਚ ਪਾਨ ਦੀ ਮੰਗ ਕਰਨ ਲੱਗਾ। ਸਤਿਯੇਂਦਰ ਨੇ ਪਾਨ ਦੇਣ ਤੋਂ ਇਨਕਾਰ ਕਰ ਦਿਤਾ।

Paan Paan

ਉਸ ਸਮੇਂ ਹੀ ਸ਼ਾਲੂ ਨੇ ਇੱਕ ਪੱਥਰ ਚੁੱਕਿਆ ਅਤੇ ਦੁਕਾਨਦਾਰ 'ਤੇ ਵਾਰ ਕੀਤਾ। ਸ਼ਾਲੂ ਨੇ ਸਭ ਤੋਂ ਪਹਿਲਾਂ ਉਸ ਦਾ ਖੱਬਾ ਕੰਨ ਕੱਟਿਆ ਅਤੇ ਜਦੋਂ ਜਤਿਯੇਂਦਰ ਦਰਦ ਨਾਲ ਰੋਂਦਾ ਹੋਇਆ ਥੱਲੇ ਡਿੱਗਿਆ ਤਾਂ ਸ਼ਾਲੂ ਨੇ ਉਸ ਦਾ ਨਿਚਲਾ ਬੁੱਲ ਵੀ ਕੱਟ ਦਿੱਤਾ।

paanpaan

ਤਦ ਹੀ ਰੌਲਾ ਰੱਪਾ ਸੁਣ ਕੇ ਬਾਕੀ ਪਿੰਡ ਵਾਲਿਆਂ ਨੇ ਜਤਿਯੇਂਦਰ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਜਾਰੀ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਸ਼ਾਲੂ ਨਾਮ ਦੇ ਵਿਅਕਤੀ ਤੇ ਮਾਮਲਾ ਦਰਜ ਹੋ ਗਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement