''ਜਦੋਂ ਆਧਾਰ ਨੂੰ ਸਿਮ ਨਾਲ ਜੋੜਨ ਦਾ ਆਦੇਸ਼ ਨਹੀਂ ਹੋਇਆ, ਫਿ਼ਰ ਸਰਕੁਲਰ 'ਚ ਕਿਵੇਂ ਕਿਹਾ''
Published : Apr 26, 2018, 5:40 pm IST
Updated : Apr 26, 2018, 6:11 pm IST
SHARE ARTICLE
no order to link aadhaar with sim then why in circular supreme court
no order to link aadhaar with sim then why in circular supreme court

ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁਛਿਆ ਹੈ ਕਿ ਜਦੋਂ ਅਦਾਲਤ ਨੇ ਆਧਾਰ ਨੂੰ ਸਿਮ ਕਾਰਡ ਨਾਲ ਜੋੜਨ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਤਾਂ ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁਛਿਆ ਹੈ ਕਿ ਜਦੋਂ ਅਦਾਲਤ ਨੇ ਆਧਾਰ ਨੂੰ ਸਿਮ ਕਾਰਡ ਨਾਲ ਜੋੜਨ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਤਾਂ ਫਿ਼ਰ ਸਰਕੁਲਰ ਇਹ ਕਿਉਂ ਕਿਹਾ ਗਿਆ ਕਿ ਅਦਾਲਤ ਦਾ ਆਦੇਸ਼ ਹੈ?

no order to link aadhaar with sim then why in circular supreme courtno order to link aadhaar with sim then why in circular supreme court

ਦਸ ਦਈਏ ਕਿ ਯੂਆਈਡੀਏਆਈ ਵਲੋਂ ਕਿਹਾ ਗਿਆ ਕਿ ਇਹ ਮਾਰਚ 2017 ਦਾ ਸੁਪਰੀਮ ਕੋਰਟ ਦਾ ਆਦੇਸ਼ ਸੀ। ਜਸਟਿਸ ਸੀਕਰੀ ਅਤੇ ਜਸਟਿਸ ਚੰਦਰਚੂੜ੍ਹ ਨੇ ਕਿਹਾ ਕਿ ਅਦਾਲਤ ਨੇ ਇਹ ਆਦੇਸ਼ ਜਾਰੀ ਨਹੀਂ ਕੀਤਾ ਸੀ ਬਲਕਿ ਫ਼ੈਸਲੇ ਵਿਚ ਐਡਵੋਕੇਟ ਜਨਰਲ ਦੀਆਂ ਦਲੀਲਾਂ ਨੂੰ ਰਿਕਾਰਡ ਕੀਤਾ ਗਿਆ ਸੀ। 

no order to link aadhaar with sim then why in circular supreme courtno order to link aadhaar with sim then why in circular supreme court

ਯੂਆਈਡੀਏਆਈ ਵਲੋਂ ਰਾਕੇਸ਼ ਦਿਵੇਦੀ ਦੀ ਦਲੀਲ ਸੀ ਕਿ ਮੋਬਾਈਲ ਫ਼ੋਨ ਦਾ ਕੁਨੈਕਸ਼ਨ ਲੈਂਦੇ ਸਮੇਂ ਤਾਂ ਇਕ ਵਾਰ ਹੀ ਆਧਾਰ ਵੈਰੀਫਿਕੇਸ਼ਨ ਹੁੰਦਾ ਹੈ। ਅਦਾਲਤ ਇਸ ਦੀ ਜਾਇਜ਼ਤਾ 'ਤੇ ਵਿਚਾਰ ਕਰ ਲਵੇ। ਇਸ ਦਾ ਇਕ ਵੱਡਾ ਮਕਸਦ ਅਤਿਵਾਦੀਆਂ ਦੇ ਸਿਮ ਅਤੇ ਮੋਬਾਈਲ 'ਤੇ ਕੀਤੀਆਂ ਜਾਣ ਵਾਲੀਆਂ ਕਾਲਾਂ ਦੀ ਪਛਾਣ ਕਰਨਾ ਹੈ। ਇਸ ਨਾਲ ਅਤਿਵਾਦ 'ਤੇ ਰੋਕ ਲਗਾਉਣ ਵਿਚ ਮਦਦ ਮਿਲ ਰਹੀ ਹੈ। 

no order to link aadhaar with sim then why in circular supreme courtno order to link aadhaar with sim then why in circular supreme court

ਏਐਸਜੀ ਤੁਸ਼ਾਰ ਮੇਹਤਾ ਨੇ ਵੀ ਯੂਆਈਡੀਏਆਈ ਵਲੋਂ ਦਲੀਲ ਦਿਤੀ ਕਿ ਪੈਨ ਅਤੇ ਆਧਾਰ ਦੀ ਲਿੰਕ ਕਰਨ ਦਾ ਮਕਸਦ ਵੀ ਆਮਦਨ ਚੋਰੀ, ਕਾਲਾਧਨ ਦੀ ਆਵਾਜਾਈ ਜਾਂ ਫਿ਼ਰ ਆਰਥਿਕ ਗੜਬੜ ਨੂੰ ਰੋਕਣਾ ਸੀ। ਆਰਥਿਕ ਸੁਧਾਰ ਅਤੇ ਪਾਰਦਰਸ਼ਤਾ ਲਈ ਬੈਂਕ ਖ਼ਾਤਾ ਖੋਲ੍ਹਣ ਵਿਚ ਆਧਾਰ ਨੂੰ ਜ਼ਰੂਰੀ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement