ਐਨਰਜੀ ਵਧਾਉਣ ਤੇ ਭਾਰ ਘਟਾਉਣ ਦੇ ਸਮਰੱਥ ਹੈ ਲਾਲ ਅੰਗੂਰ
Published : Feb 26, 2022, 1:26 pm IST
Updated : Feb 26, 2022, 1:26 pm IST
SHARE ARTICLE
Red grapes
Red grapes

ਭਾਰ ਘਟਾਉਣ ਦੇ ਸਮਰੱਥ ਹੈ ਲਾਲ ਅੰਗੂਰ।

 

ਚੰਡੀਗੜ੍ਹ : ਖਾਣੇ ਦੇ ਨਾਲ-ਨਾਲ ਫਲ ਖਾਣਾ ਵੀ ਮਹੱਤਵਪੂਰਣ ਹੈ ਅਤੇ ਅੰਗੂਰ ਅਜਿਹਾ ਫਲ ਹੈ ਜਿਸ ਨੂੰ ਤੁਸੀਂ ਪੂਰਾ ਖਾ ਸਕਦੇ ਹੋ। ਨਾ ਤਾਂ ਇਸ ਨੂੰ ਛਿੱਲਣ ਦੀ ਸਮੱਸਿਆ ਹੈ ਅਤੇ ਨਾ ਹੀ ਬੀਜਾਂ ਨੂੰ ਹਟਾਉਣ ਦੀ। ਅੰਗੂਰ ਦੇ, ਸਿਹਤ ਦੇ ਮਾਮਲੇ ਵਿਚ ਬਹੁਤ ਸਾਰੇ ਫ਼ਾਇਦੇ ਹਨ। ਇਹ ਜਿੰਨੇ ਰਸੀਲੇ ਦਿਖਾਈ ਦਿੰਦੇ ਹਨ, ਉਨੇ ਹੀ ਖਾਣ ਵਿਚ ਵੀ ਸਵਾਦਿਸ਼ਟ ਹੁੰਦੇ ਹਨ। 

red grapes
Red grapes

ਲਾਲ ਅੰਗੂਰ ਇਕ ਅਜਿਹਾ ਫਲ ਹੈ ਜਿਸ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ (ਉਮਰ ਵਧਾਉਣ ਵਾਲਾ) ਵੀ ਬਹੁਤ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਨਾਲ ਹੀ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਲਾਲ ਅੰਗੂਰ ਖਾਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।

 Red grapesRed grapes

ਲਾਲ ਅੰਗੂਰ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੈ। ਅੱਖਾਂ ਅਤੇ ਦਿਮਾਗ਼ ਲਈ ਵੀ ਫ਼ਾਇਦੇਮੰਦ ਹੈ। ਐਨਰਜੀ ਵਧਾਉਣ ਅਤੇ ਭਾਰ ਘਟਾਉਣ ਦੇ ਸਮਰੱਥ ਹੈ ਲਾਲ ਅੰਗੂਰ। ਕਿਲ ਛਾਈਆਂ ਰੋਕਦਾ ਹੈ ਲਾਲ ਅੰਗੂਰ। ਲਾਲ ਅੰਗੂਰ ਦਿਲ ਦੇ ਰੋਗੀਆਂ ਲਈ ਵੀ ਅਸਰਦਾਰ ਹੈ। ਤੁਹਾਨੂੰ ਕੈਂਸਰ ਦੀ ਬੀਮਾਰੀ ਤੋਂ ਵੀ ਦੂਰ ਰਖਦਾ ਹੈ ਲਾਲ ਅੰਗੂਰ।  ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ‘ਤੇ ਵੀ ਕੰਟਰੋਲ ਰਖਦਾ ਹੈ ਲਾਲ ਅੰਗੂਰ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement