ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸਰਕਾਰ ਤੁਰੰਤ ਬਾਹਰ ਕੱਢੇ : ਰਾਹੁਲ ਗਾਂਧੀ
Published : Feb 26, 2022, 2:18 pm IST
Updated : Feb 26, 2022, 2:18 pm IST
SHARE ARTICLE
Rahul gandhi
Rahul gandhi

''ਬੰਕਰ 'ਚ ਭਾਰਤੀ ਵਿਦਿਆਰਥਣਾਂ ਦਾ ਹਾਲ ਪਰੇਸ਼ਾਨ ਕਰਨ ਵਾਲਾ ਹੈ।

 

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਬਾਹਰ ਕੱਡਮਾ ਚਾਹੀਦਾ ਹੈ। ਯੂਕਰੇਨ 'ਚ ਫਸੀਆਂ ਦੋ ਭਾਰਤੀ ਵਿਦਿਆਰਥਣਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, ''ਬੰਕਰ 'ਚ ਭਾਰਤੀ ਵਿਦਿਆਰਥਣਾਂ ਦਾ ਹਾਲ ਪਰੇਸ਼ਾਨ ਕਰਨ ਵਾਲਾ ਹੈ।

ਕਈ ਵਿਦਿਆਰਥੀ ਪੂਰਬੀ ਯੂਕਰੇਨ ਵਿਚ ਫਸੇ ਹੋਏ ਹਨ, ਜਿੱਥੇ ਇੱਕ ਭਿਆਨਕ ਹਮਲਾ ਹੋ ਰਿਹਾ ਹੈ। ਮੈਂ ਉਨ੍ਹਾਂ ਦੇ ਚਿੰਤਤ ਪਰਿਵਾਰ ਦੇ ਨਾਲ ਹਾਂ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ''ਬੰਕਰਾਂ ਅਤੇ ਭੂਮੀਗਤ ਮੈਟਰੋ 'ਚ ਬੈਠੇ ਹਜ਼ਾਰਾਂ ਲੋਕ ਆਪਣੀ ਜਾਨ ਬਚਾਉਣ ਲਈ ਦਮ ਤੋੜ ਰਹੇ ਹਨ। ਬੱਚੇ ਭੁੱਖੇ, ਪਿਆਸੇ ਅਤੇ ਡਰੇ ਹੋਏ ਹਨ।

file photo

ਉਹ ਬਾਹਰ ਨਿਕਲਣ ਦੀ ਹਾਲਤ ਵਿਚ ਵੀ ਨਹੀਂ ਹਨ ਅਤੇ ਉਨ੍ਹਾਂ ਨੂੰ ਇਧਰ-ਉਧਰ ਉਲਝਿਆ ਜਾ ਰਿਹਾ ਹੈ। ਲੋਕਾਂ ਦੇ ਸਾਹ ਰੁਕੇ ਹੋਏ ਹਨ ਪਰ ਪ੍ਰਚਾਰਕ ਚੋਣਾਂ ਅਤੇ ਵੈਬੀਨਾਰਾਂ ਵਿਚ ਰੁੱਝੇ ਹੋਏ ਹਨ?

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement