ਪੁੱਤ ਦੀਆਂ ਯਾਦਾਂ ਤਾਜ਼ਾ ਰੱਖਣ ਲਈ ਮਾਪਿਆਂ ਨੇ ਅਪਣਾਇਆ ਅਨੋਖਾ ਤਰੀਕਾ, ਕਬਰ 'ਤੇ ਲਗਾਇਆ QR ਕੋਡ 
Published : Mar 25, 2023, 3:03 pm IST
Updated : Mar 25, 2023, 3:03 pm IST
SHARE ARTICLE
 To keep the memories of their son fresh, the parents adopted a unique method, a QR code placed on the grave
To keep the memories of their son fresh, the parents adopted a unique method, a QR code placed on the grave

ਇਵਿਨ ਦੀ 2021 ਵਿਚ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਸਿਰਫ਼ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।

ਕੇਰਲ – ਕੇਰਲ ਦੇ ਤ੍ਰਿਸ਼ੂਰ ਵਿਚ ਆਪਣੇ ਡਾਕਟਰ ਬੇਟੇ ਨੂੰ ਗੁਆ ਦੇਣ ਵਾਲੇ ਮਾਪਿਆਂ ਨੇ ਉਸ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਦਰਅਸਲ ਮਾਪਿਆਂ ਨੇ ਉਸ ਦੀ ਕਬਰ ’ਤੇ ਕਿਊ. ਆਰ. ਕੋਡ ਲਾਇਆ ਹੈ। ਪੇਸ਼ੇ ਤੋਂ ਡਾਕਟਰ ਇਵਿਨ ਦੀ 2021 ਵਿਚ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਸਿਰਫ਼ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।

ਇਵਿਨ ਦੇ ਮਾਤਾ-ਪਿਤਾ ਨੇ ਕੇਰਲ ਵਿਚ ਕੁਰੀਆਚਿਰਾ ਦੇ ਸੇਂਟ ਜੋਸੇਫ ਚਰਚ ਵਿਚ ਆਪਣੇ ਬੇਟੇ ਦੀ ਕਬਰ ’ਤੇ ਇਕ ਕਿਊ. ਆਰ. ਕੋਡ ਲਾਉਣ ਦਾ ਫੈਸਲਾ ਕੀਤਾ, ਜਿਸ ਨੂੰ ਸਕੈਨ ਕਰ ਕੇ ਲੋਕ ਉਸ ਦੇ ਜੀਵਨ ਅਤੇ ਸ਼ਖਸੀਅਤ ਦੀ ਝਲਕ ਦੱਸਣ ਵਾਲੀਆਂ ਵੀਡੀਓਜ਼ ਦੇਖ ਸਕਣਗੇ। ਕੁਰੀਆਚਿਰਾ ਦੇ ਰਹਿਣ ਵਾਲੇ ਪਰਿਵਾਰ ਨੇ ਇਕ ਵੈੱਬ ਪੇਜ ਵੀ ਬਣਾਇਆ ਹੈ, ਜਿਸ ਵਿਚ ਇਵਿਨ ਦੇ ਵੀਡੀਓਜ਼ ਹਨ। ਇਸ ਨੂੰ ਵੀ ਕਿਊ. ਆਰ. ਕੋਡ ਨਾਲ ਜੋੜਿਆ ਗਿਆ ਹੈ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement