ਸ਼ਰਮਨਾਕ: ਗੁਹਾਟੀ ਹਵਾਈ ਅੱਡੇ 'ਤੇ 80 ਸਾਲਾ ਦਿਵਿਆਂਗ ਔਰਤ ਦੀ ਨਗਨ ਹਾਲਤ 'ਚ ਕੀਤੀ ਜਾਂਚ
Published : Mar 25, 2022, 3:14 pm IST
Updated : Mar 25, 2022, 3:14 pm IST
SHARE ARTICLE
Photo
Photo

CISF ਮਹਿਲਾ ਕਾਂਸਟੇਬਲ ਮੁਅੱਤਲ

 

ਗੁਹਾਟੀ: ਅਸਾਮ ਦੇ ਗੁਹਾਟੀ ਹਵਾਈ ਅੱਡੇ 'ਤੇ ਇਕ 80 ਸਾਲਾ ਸਰੀਰਕ ਤੌਰ 'ਤੇ ਅਪਾਹਜ ਔਰਤ ਦੀ ਨਗਨ ਅਵਸਥਾ ਵਿਚ ਜਾਂਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਸੀਆਈਐਸਐਫ ਨੇ ਇੱਕ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।

 

 

PHOTOPHOTO

ਦਰਅਸਲ, ਇਸ ਔਰਤ ਦਾ ਕਮਰ ਟ੍ਰਾਂਸਪਲਾਂਟ ਹੋਇਆ ਸੀ। ਜਦੋਂ ਉਹ ਏਅਰਪੋਰਟ ਪਹੁੰਚੀ ਤਾਂ ਮੀਟਰ ਡਿਟੈਕਟਰ ਨਾਲ ਚੈਕਿੰਗ ਦੌਰਾਨ ਡਿਵਾਈਸ ਬੰਦ ਹੋ ਗਈ। ਇਸ ’ਤੇ ਕਾਂਸਟੇਬਲ ਨੇ ਕਥਿਤ ਤੌਰ ’ਤੇ ਉਸ ਨੂੰ ਨੰਗਾ ਕਰਕੇ ਪੁੱਛਗਿੱਛ ਕੀਤੀ ਤੇ ਉਸ ਦੀ ਜਾਂਚ ਕੀਤੀ।

 

 

CISF women constables suspendedCISF women constables suspended

ਬਜ਼ੁਰਗ ਮਹਿਲਾ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕਾਂਸਟੇਬਲ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਘਟਨਾ ਦੀ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement