ਜੰਮੂ-ਕਸ਼ਮੀਰ : 400 ਮੀਟਰ ਡੂੰਘੀ ਖੱਡ 'ਚ ਡਿੱਗਿਆ ਟੈਂਪੂ ਟ੍ਰੈਵਲਰ, 7 ਮੌਤਾਂ 3 ਜ਼ਖ਼ਮੀ
Published : Jun 24, 2019, 10:14 am IST
Updated : Jun 24, 2019, 10:14 am IST
SHARE ARTICLE
Jammu kashmir tampu traveler fell into a 400 meter deep gorge
Jammu kashmir tampu traveler fell into a 400 meter deep gorge

ਐਤਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੀ ਬੁਦਲ ਤਹਿਸੀਲ ਦੇ ਕੇਵਲ ਇਲਾਕੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ

ਨਵੀਂ ਦਿੱਲੀ : ਐਤਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੀ ਬੁਦਲ ਤਹਿਸੀਲ ਦੇ ਕੇਵਲ ਇਲਾਕੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਚਾਲਕ ਵੀ ਸ਼ਾਮਲ ਹੈ।  ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਕਿ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਿਸ ਦੇ ਨਾਲ ਮਿਲ ਕੇ ਫ਼ੌਜ ਦੇ ਜਵਾਨ ਵੀ ਘਟਨਾ ਸਥਾਨ 'ਤੇ ਪਹੁੰਚੇ। ਸਖ਼ਤ ਮਿਹਨਤ ਕਰਨ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਕੋਟਰੰਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। 

Uttar pradesh sambhal road accidentjammu kashmir tampu traveler fell into a 400 meter deep gorge

ਵਾਹਨ ਚਾਲਕ, ਕੁਲਵੰਤ ਸਿੰਘ ਨਿਵਾਸੀ ਕੰਗੋਟਾ (ਰਾਜੌਰੀ), ਮੁਹੰਮਦ ਤਾਜ ਨਿਵਾਸੀ ਮੇਂਢਰ (ਪੁੰਛ), ਅਬਦੁਲ ਰਸ਼ੀਦ ਨਿਵਾਸੀ ਦਰਹਾਲ (ਰਾਜੌਰੀ), ਸੁਨੀਤ ਸਿੰਘ ਨਿਵਾਸੀ ਤੁਲੀ (ਰਾਜੋਰੀ), ਮੁਹੰਮਦ ਫਾਰੂਕ ਨਿਵਾਸੀ ਰਿਆਸੀ, ਮੁਹੰਮਦ ਮੰਜੂਰ ਨਿਵਾਸੀ ਬੁਦਲ (ਰਾਜੌਰੀ), ਕੈਲਾਸ਼ ਦੇਵੀ ਨਿਵਾਸੀ ਚਸਾਨਾ (ਰਿਆਸੀ)
ਦੱਸਣਯੋਗ ਹੈ ਕਿ ਰਾਜੋਰੀ ਤੋਂ ਰਿਆਸੀ ਵੱਲ ਜਾ ਰਿਹਾ ਸੀ ਟੈਂਪੂ ਟ੍ਰੈਵਲਰ ਅਤੇ ਚਾਲਕ ਦਾ ਕੰਟਰੋਲ ਗੱਡੀ ਉੱਤੇ ਨਾ ਰਹਿਣ ਕਾਰਨ ਵਾਪਰੀ ਘਟਨਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement