BJP ‘ਤੇ ਭਾਰੀ ਪੈ ਰਿਹਾ ਕਾਂਗਰਸ ਗਠਜੋੜ
Published : Dec 23, 2019, 3:40 pm IST
Updated : Dec 23, 2019, 3:56 pm IST
SHARE ARTICLE
File Photo
File Photo

ਝਾਰਖੰਡ ਦੀ 81 ਵਿਧਾਨਸਭਾ ਸੀਟਾਂ ਦਾ ਰਿਜਲਟ ਅੱਜ ਐਲਾਨ ਹੋ ਰਹੇ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਗਠਬੰਧਨ ਨੇ ਬਹੁਮਤ

ਝਾਰਖੰਡ- ਝਾਰਖੰਡ ਦੀ 81 ਵਿਧਾਨਸਭਾ ਸੀਟਾਂ ਦਾ ਰਿਜਲਟ ਅੱਜ ਐਲਾਨ ਹੋ ਰਹੇ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਗਠਬੰਧਨ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ‘ਚ ਸਰਕਾਰ ਬਣਨ ਦੇ ਲਈ 41 ਸੀਟਾਂ ਜਿੱਤਣਾ ਜ਼ਰੂਰੀ ਹੈ। ਰੁਝਾਨਾਂ ‘ਚ ਸੱਤਾਧਾਰੀ ਕਾਂਗਰਸ ਗਠਜੋੜ ਤੋਂ ਕਾਫੀ ਪਿੱਛੇ ਹੈ। ਵਿਧਾਨਸਭਾ ਚੋਣਾਂ ਦੀ ਕੁਲ 81 ਸੀਟਾਂ ‘ਤੇ 1216 ਉਮੀਦਵਾਰ ਮੈਦਾਨ ‘ਚ ਹਨ।

Image result for jharkhand election resultsImage result for jharkhand election results

ਨੀਰਾ ਯਾਦਵ ਫੇਰ ਕੋਡੇਰਮਾ ਸੀਟ ਤੋਂ ਵਾਪਸ ਆ ਗਈ ਹੈ। ਸਵੇਰ ਤੋਂ ਨੀਰਾ ਯਾਦਵ ਕੋਡੇਰਮਾ ਸੀਟ 'ਤੇ ਅੱਗੇ ਅਤੇ ਕਦੇ ਪਿੱਛੇ ਹੋ ਜਾਂਦੀ ਹੈ। ਨੀਰਾ ਯਾਦਵ ਰਘੁਵਰ ਸਰਕਾਰ 'ਚ ਮੰਤਰੀ ਹੈ। ਨੀਰਾ ਯਾਦਵ ਤੋਂ ਇਲਾਵਾ ਭਾਜਪਾ ਦੇ ਪੰਜ ਵੱਡੇ ਚਿਹਰੇ ਪਿੱਛੇ ਚੱਲ ਰਹੇ ਹਨ।
 

 



 

 

ਹੇਮੰਤ ਸੋਰੇਨ ਨੇ ਬਾਰਹੇਟ ਸੀਟ 'ਤੇ ਲੀਡ ਹਾਸਲ ਕੀਤੀ ਹੈ। ਹਾਲਾਂਕਿ, ਹੇਮੰਤ ਸੋਰੇਨ ਦੁਮਕਾ ਸੀਟ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। 2014 'ਚ ਹੇਮੰਤ ਸੋਰੇਨ ਡਮਕਾ ਸੀਟ ਤੋਂ ਹਾਰ ਗਏ ਸੀ, ਜਦੋਂ ਕਿ ਉਹ ਬਾਰਹੇਟ ਤੋਂ ਜਿੱਤਣ 'ਚ ਕਾਮਯਾਬ ਹੋਏ।

Image result for jharkhand election resultsFile Photo

 

ਭਾਜਪਾ ਦੇ ਨਾਰਾਇਣ ਦਾਸ ਦਿਓਧਰ ਸੀਟ ਤੋਂ ਅੱਗੇ ਚੱਲ ਰਹੇ ਹਨ। ਭਾਜਪਾ ਦੇ ਵੇਨੀ ਪ੍ਰਸਾਦ ਵੀ ਪਕੂਰ ਤੋਂ ਅੱਗੇ ਹਨ। ਜੇਵੀਐਮ ਦੇ ਭਰਾ ਮੰਦਰ ਸੀਟ ਤੋਂ ਅੱਗੇ ਚੱਲ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement