Chennai News : ਚੇਨਈ ਪੁਲਿਸ ਨੇ ਤਾਮਿਲ ਅਦਾਕਾਰ ਸ਼੍ਰੀਕਾਂਤ ਨੂੰ ਕੀਤਾ ਗ੍ਰਿਫ਼ਤਾਰ

By : BALJINDERK

Published : Jun 23, 2025, 7:37 pm IST
Updated : Jun 23, 2025, 8:35 pm IST
SHARE ARTICLE
ਚੇਨਈ ਪੁਲਿਸ ਨੇ ਤਾਮਿਲ ਅਦਾਕਾਰ ਸ਼੍ਰੀਕਾਂਤ ਨੂੰ ਕੀਤਾ ਗ੍ਰਿਫ਼ਤਾਰ
ਚੇਨਈ ਪੁਲਿਸ ਨੇ ਤਾਮਿਲ ਅਦਾਕਾਰ ਸ਼੍ਰੀਕਾਂਤ ਨੂੰ ਕੀਤਾ ਗ੍ਰਿਫ਼ਤਾਰ

Chennai News : ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਇਲਜ਼ਾਮ, ਨੁੰਗਮਬੱਕਮ ਪੁਲਿਸ ਸਟੇਸ਼ਨ ’ਚ ਕੀਤੀ ਗਈ ਪੁੱਛਗਿੱਛ 

Chennai News in Punjabi : ਤਾਮਿਲ ਅਦਾਕਾਰ ਸ਼੍ਰੀਕਾਂਤ ਨੂੰ ਸੋਮਵਾਰ ਨੂੰ ਚੇਨਈ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਦਾ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਸਵੇਰੇ, ਉਸਨੂੰ ਨੁੰਗਮਬੱਕਮ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ। ਕਥਿਤ ਤੌਰ 'ਤੇ ਅਦਾਕਾਰ ਦੇ ਖੂਨ ਦੇ ਨਮੂਨੇ ਲਏ ਗਏ ਸਨ ਅਤੇ ਜਾਂਚ ਲਈ ਭੇਜ ਦਿੱਤੇ ਗਏ ਸਨ।

 ਪੁਲਿਸ ਨੇ ਪਹਿਲਾਂ ਚੇਨਈ ਵਿੱਚ ਇੱਕ ਪੱਬ ਝਗੜੇ ਦੀ ਜਾਂਚ ਕਰਦੇ ਹੋਏ ਏਆਈਏਡੀਐਮਕੇ ਦੇ ਸਾਬਕਾ ਅਹੁਦੇਦਾਰ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਕਰਨ 'ਤੇ, ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸ੍ਰੀਕਾਂਤ ਨੂੰ ਗ੍ਰਿਫ਼ਤਾਰ ਕੀਤਾ ਗਿਆ।  ਹੁਣ ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਕੋਈ ਹੋਰ ਤਾਮਿਲ ਕਲਾਕਾਰ ਸ਼ਾਮਲ ਤਾਂ ਨਹੀਂ। 

(For more news apart from Chennai Police arrests Tamil actor Srikanth News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement