ਜ਼ਜਬੇ ਨੂੰ ਸਲਾਮ ! ਕੜਾਕੇ ਦੀ ਠੰਡ 'ਚ ਵੀ ਸੜਕਾਂ 'ਤੇ ਡਟੇ ਕਿਸਾਨ, ਕਿਸ ਮਿੱਟੀ ਦੇ ਬਣੇ ਭੁਰਦੇ ਨਹੀਂ
Published : Dec 22, 2020, 12:52 pm IST
Updated : Dec 22, 2020, 1:33 pm IST
SHARE ARTICLE
FARMER
FARMER

ਇਹ ਕਿਸਾਨ ਜੋਸ਼ ਨਾਲ ਜ਼ਿੰਦਗੀ ਬਿਤਾਉਣ ਵਾਲੇ ਹਨ ਤੇ ਕਿਵੇਂ ਸੜਕਾਂ ਤੇ ਠੰਡ ਵਿਚ ਕਿਵੇਂ ਰਹਿ ਰਹੇ ਹਨ

ਚੰਡੀਗੜ੍ਹ: ਕੇਂਦਰ ਵਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 27ਵਾਂ ਦਿਨ ਹੈ। ਦਿੱਲੀ ਵਿਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਕਿਸਾਨ ਦਿੱਲੀ ਸਰਹੱਦਾਂ ਤੇ ਹੌਸਲੇ ਬੁਲੰਦ ਕਰ ਡਟੇ ਹੋਏ ਹਨ।

farmer

ਦੁਨੀਆਂ ਵੀ ਸੋਚ ਰਹੀ ਹੈ "ਇਹ ਕਿਸਾਨ ਜੋਸ਼ ਨਾਲ ਜ਼ਿੰਦਗੀ ਬਿਤਾਉਣ ਵਾਲੇ ਹਨ ਤੇ ਕਿਵੇਂ ਸੜਕਾਂ ਤੇ ਠੰਡ ਵਿਚ ਰਹਿ ਰਹੇ ਹਨ, ਇਹ ਕਿਸਾਨ ਕਿਸ ਮਿੱਟੀ ਦੇ ਬਣੇ ਹਨ। "

farmer

ਜ਼ੀਰੋ ਡਿਗਰੀ ਤਾਪਮਾਨ 'ਚ ਪਿਛਲੇ 26 ਦਿਨਾਂ ਤੋਂ ਸੜਕਾਂ 'ਤੇ ਡਟੇ ਹੋਏ ਹਨ। ਪਰ ਸਰਕਾਰ ਅਜੇ ਵੀ ਕਿਸਾਨਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ।

farmer

ਇਸ ਦੌਰਾਨ ਅਗਲੇ ਦੌਰ ਦੀ ਗੱਲਬਾਤ ਨੂੰ ਲੈਕੇ ਸਰਕਾਰ ਵੱਲੋਂ ਭੇਜੇ ਪ੍ਰਸਤਾਵ 'ਤੇ ਕਿਸਾਨ ਸੰਗਠਨ ਅੱਜ ਬੈਠਕ ਕਰ ਰਹੇ ਹਨ ਪਰ ਅਜੇ ਤੱਕ ਪਿਛਲੀਆਂ ਕੀਤੀਆਂ ਬੈਠਕਾਂ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। 

farmer

ਇਸ ਲਈ ਭਾਵੁਕ ਹੋ ਕੇ ਦੁਨੀਆ ਭਰ ਦੇ ਲੋਕ ਇਨ੍ਹਾਂ ਕਿਸਾਨ ਲਈ ਕੁਝ ਨਾ ਕੁਝ ਕਰ ਰਹੇ ਹਨ।

farmer
 

FARMER
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement