ਸੀਤਾਰਾਮ ਯੇਚੁਰੀ ਫਿਰ ਚੁਣੇ ਗਏ ਮਾਕਪਾ ਜਨਰਲ ਸਕੱਤਰ
Published : Apr 22, 2018, 5:26 pm IST
Updated : Apr 22, 2018, 6:02 pm IST
SHARE ARTICLE
Sitaram Yechury Re-Elected CPM General Secretary
Sitaram Yechury Re-Elected CPM General Secretary

ਮਾਕਪਾ ਨੇ ਅਪਣੀ 22ਵੀਂ ਪਾਰਟੀ ਕਾਂਗਰਸ ਵਿਚ ਸੀਤਾਰਾਮ ਯੇਚੁਰੀ ਨੂੰ ਸਰਬਸੰਮਤੀ ਨਾਲ ਮੁੜ ਤੋਂ ਅਪਣਾ ਜਨਰਲ ਸਕੱਤਰ ਚੁਣ ਲਿਆ।

ਹੈਦਰਾਬਾਦ : ਮਾਕਪਾ ਨੇ ਅਪਣੀ 22ਵੀਂ ਪਾਰਟੀ ਕਾਂਗਰਸ ਵਿਚ ਸੀਤਾਰਾਮ ਯੇਚੁਰੀ ਨੂੰ ਸਰਬਸੰਮਤੀ ਨਾਲ ਮੁੜ ਤੋਂ ਅਪਣਾ ਜਨਰਲ ਸਕੱਤਰ ਚੁਣ ਲਿਆ। ਇਸ ਅਹੁਦੇ ਲਈ ਦੂਜੀ ਵਾਰ ਉਨ੍ਹਾਂ ਦੀ ਚੋਣ ਨੂੰ ਖੱਬੇ ਦਲ ਦੀ ਹਾਲ ਹੀ ਵਿਚ ਚੁਣੀ 95 ਮੈਂਬਰੀ ਕੇਂਦਰੀ ਕਮੇਟੀ ਨੇ ਮਨਜ਼ੂਰੀ ਦਿਤੀ।

Sitaram Yechury Re-Elected CPM General SecretarySitaram Yechury Re-Elected CPM General Secretary65 ਸਾਲਾ ਯੇਚੁਰੀ ਨੇ ਸਾਲ 2015 ਵਿਚ ਵਿਸ਼ਾਖਾਪਟਨਮ ਵਿਚ ਸੰਪੰਨ 12ਵੀਂ ਪਾਰਟੀ ਕਾਂਗਰਸ ਵਿਚ ਪ੍ਰਕਾਸ਼ ਕਰਾਤ ਦਾ ਸਥਾਨ ਲਿਆ ਸੀ ਅਤੇ ਪਾਰਟੀ ਜਨਰਲ ਸਕੱਤਰ ਬਣੇ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement