ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਪਾਰਟੀਆਂ ਹਮੇਸ਼ਾ ਇਕਜੁਟ ਰਹਿੰਦੀਆਂ ਹਨ : ਪਟੇਲ
Published : Feb 22, 2019, 12:33 pm IST
Updated : Feb 22, 2019, 12:33 pm IST
SHARE ARTICLE
Praful Patel
Praful Patel

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਫੁਲ ਪਟੇਲ ਦਾ ਕਹਿਣਾ ਹੈ ਕਿ ਰਾਜਨੀਤਿਕਾਂ ਸਬੰਧੀ ਲੋਕਾਂ ਦੀ ਧਾਰਨਾ ਕੁਝ ਹੱਦ ਤਕ ਨਕਾਰਾਤਮਕ ਹੋਣ ਦੇ.....

ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਫੁਲ ਪਟੇਲ ਦਾ ਕਹਿਣਾ ਹੈ ਕਿ ਰਾਜਨੀਤਿਕਾਂ ਸਬੰਧੀ ਲੋਕਾਂ ਦੀ ਧਾਰਨਾ ਕੁਝ ਹੱਦ ਤਕ ਨਕਾਰਾਤਮਕ ਹੋਣ ਦੇ ਬਾਵਜੂਦ, ਰਾਸ਼ਟਰੀ ਮਹੱਤਵ ਦੇ ਮੁਦਿਆਂ 'ਤੇ ਰਾਜਨੀਤਿਕ ਪਾਰਟੀਆਂ ਹਮੇਸ਼ਾਂ ਇਕਜੁੱਟ ਰਹਿੰਦੀਆਂ ਹਨ।  ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਭਾਜਵਾ ਦੇ ਚੁਨਾਵੀ ਨਾਹਰੇ ''ਸਭ ਦਾ ਸਾਥ ਸਭ ਦਾ ਵਿਕਾਸ'' ਵਿਚ ਵਿਸ਼ਵਾਸ ਕਰਦੀਆਂ ਹਨ ਅਤੇ ਚਾਹੁੰਦੀਆਂ ਹਨ ਕਿ ਦੇਸ਼ ਅੱਗੇ ਵਧੇ। ਏਸ਼ੀਆਂ ਸੋਸਾਈਟੀ ਇੰਡੀਆ ਸੈਂਟਰ ਵਲੋਂ ਬੁਧਵਾਰ ਨੂੰ ਕਰਵਾਏ ਇਕ ਪ੍ਰੋਗਰਾਮ ਵਿਚ ਪਟੇਲ ਨੇ ਇਹ ਵੀ ਕਿਹਾ ਕਿ ਸੰਸਦ ਵਿਚ ਭਾਂਵੇ ਜ਼ਿਆਦਾ ਸਮਾਂ ਹੰਗਾਮਾ ਹੁੰਦਾ ਨਜ਼ਰ ਆਇਆ ਹੋਵੇ ਪਰ ਰਾਸ਼ਅਰੀ ਮਹੱਤਵ ਦੇ ਮੁੱਦਿਆਂ 'ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਕਜੁੱਟ ਰਹਿੰਦੀਆਂ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement