ਕਿਸਾਨ ਏਕਤਾ ਮੋਰਚਾ ਪੇਜ਼ ਖੁੱਲ੍ਹਿਆ,ਫੇਸਬੁੱਕ ਨੇ ਕਿਹਾ ਸਪੈਮ ਤੇ ਕਮਿਊਨਿਟੀ ਮਾਪਦੰਡਾਂ ਦੇ ਸੀ ਵਿਰੁੱਧ
Published : Dec 21, 2020, 10:17 am IST
Updated : Dec 21, 2020, 10:48 am IST
SHARE ARTICLE
Kisan Ekta Morcha
Kisan Ekta Morcha

ਫੇਸਬੁੱਕ ਅਕਾਉਂਟ ਨੂੰ ਸਿੱਧਾ ਪ੍ਰਸਾਰਣ ਕਰਨ ਅਤੇ ਇੰਸਟਾਗ੍ਰਾਮ ਅਕਾਉਂਟ ‘ਤੇ ਕੰਟੈਂਟ ਪਲੋਡ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।

ਨਵੀਂ ਦਿੱਲੀ: ਕੇਂਦਰ ਵਲੋਂ ਜਾਰੀ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਾ ਧਰਨਾ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਹੁਣ ਕਿਸਾਨ ਜਥੇਬੰਦੀਆਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਫੇਸਬੁੱਕ ਅਕਾਉਂਟ ਨੂੰ ਸਿੱਧਾ ਪ੍ਰਸਾਰਣ ਕਰਨ ਅਤੇ ਇੰਸਟਾਗ੍ਰਾਮ ਅਕਾਉਂਟ ‘ਤੇ ਕੰਟੈਂਟ ‘ਤੇ ਹੁਣ ਮੁੜ ਤੋਂ  ਪਾਬੰਦੀ ਵੀ ਹਟਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪਹਿਲਾ ਪ੍ਰਦਰਸ਼ਨਕਾਰੀਆਂ ਨੇ ਇਹ ਇਲਜ਼ਾਮ ਲਗਾਇਆ ਕਿ ਫੇਸਬੁੱਕ ਅਕਾਉਂਟ ਨੂੰ ਸਿੱਧਾ ਪ੍ਰਸਾਰਣ ਕਰਨ ਅਤੇ ਇੰਸਟਾਗ੍ਰਾਮ ਅਕਾਉਂਟ ‘ਤੇ ਕੰਟੈਂਟ ਪਲੋਡ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।

KISAN EKTA
 

ਸਰਕਾਰ ਦੇ ਇਸ ਕਦਮ ਨੇ ਆਨਲਾਈਨ ਸੈਂਸਰਸ਼ਿਪ ਬਾਰੇ ਬਹਿਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਤੇ ਉਸ ਦੇ ਨਤੀਜੇ ਵਜੋਂ ਹੁਣ ਮੁੜ ਤੋਂ ਫੇਸਬੁੱਕ ਨੇ ਪੇਜ ਅਤੇ ਇੰਸਟਾਗ੍ਰਾਮ 'ਤੇ ਨਵਾਂ ਕੰਟੈਂਟ ਅਪਲੋਡ ਕਰਨਾ ਸ਼ੁਰੂ ਹੋ ਗਿਆ ਹੈ। ਜਿਕਰਯੋਗ ਹੀ ਕਿ ਬੀਤੇ ਦਿਨੀ ਸ਼ਾਮ ਨੂੰ 7 ਵਜੇ ਦੇ ਫੇਸਬੁੱਕ ਨੇ 7 ਲੱਖ ਤੋਂ ਵੱਧ ਫੋਲੋਅਰਜ਼ ਦੇ ਨਾਲ ਕਿਸਾਨ ਏਕਤਾ ਮੋਰਚਾ ਦੇ ਪੇਜ ਨੂੰ ਬਲਾਕ ਕਰ ਦਿੱਤਾ। ਇਹ ਅੰਦੋਲਨ ਲਈ ਵਰਤੇ ਜਾ ਰਹੇ ਸਭ ਤੋਂ ਵੱਡੇ ਪੇਜ਼ਾਂ ਚੋਂ ਇੱਕ ਹੈ। ਇਸਦੇ ਮੈਨੇਜਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਹੁੰਚ ਨੂੰ ਫੇਸਬੁੱਕ ਵਲੋਂ ਰੋਕ ਦਿੱਤਾ ਗਿਆ ਹੈ, ਫੇਸਬੁੱਕ ਨੇ ਕਿਹਾ ਕਿ ਉਹ (ਕਿਸਾਨਾਂ ਦਾ ਪੰਨਾ) ਸਪੈਮ 'ਤੇ ਆਪਣੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਗਿਆ ਸੀ।

ਕਿਸਾਨ ਮੋਰਚਾ ਦੇ ਆਈਟੀ ਸੈੱਲ ਦੇ ਬਲਜੀਤ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ, “ਫੇਸਬੁੱਕ ਪੇਜ਼ ਨੂੰ ਐਤਵਾਰ ਸ਼ਾਮ 7 ਵਜੇ ਉਡਾ ਦਿੱਤਾ ਗਿਆ। ਅਸੀਂ ਮੋਦੀ ਜੀ ਨੇ ਕਿਸਾਨਾਂ ਨੂੰ ਕੀ ਕਹੀ ਉਨ੍ਹਾਂ ਦੀ ਕਲਿੱਪ ਲੈ ਕੇ ਆਪਣੀ ਲਾਈਵ ਸਟ੍ਰੀਮਿੰਗ 'ਚ ਜਵਾਬ ਦਿੱਤੇ ਸੀ। ਕਿਸਾਨ ਏਕਤਾ ਮੋਰਚਾ ਦੀ ਪਹੁੰਚ 54 ਲੱਖ ਸੀ ਅਤੇ ਇੱਕ ਲੱਖ ਸਾਡੇ ਫੋਲੋਅਰਸ ਸੀ। ਅਸੀਂ ਕੱਲ੍ਹ ਸਾਰੇ ਕਿਸਾਨ ਨੇਤਾਵਾਂ ਨਾਲ ਢੁਕਵੀਂ ਪ੍ਰੈਸ ਕਾਨਫਰੰਸ ਕਰਾਂਗੇ।”

farmer
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement